ਇੱਕ ਵਾਰ ਦੋ ਮੂਰਖ ਲੜਕੇ ਪ੍ਰੀਖਿਆ ਦੇ ਕੇ ਬਾਹਰ ਨਿਕਲੇ। ਪਹਿਲੇ ਨੇ ਪੁੱਛਿਆ- ਮਿੱਤਰਾ, ਤੇਰਾ ਪੇਪਰ ਕਿਸ ਤਰ੍ਹਾਂ ਦਾ ਹੋਇਆ, ਮੈਂ ਤਾਂ ਖਾਲੀ ਉਤਰ-ਪੱਤਰੀ ਦੇ ਕੇ ਆ ਰਿਹਾ ਹਾਂ।
ਦੂਸਰੇ ਨੇ ਕਿਹਾ- ਮੈਂ ਵੀ ਖਾਲੀ ਉਤਰ-ਪੱਤਰੀ ਦੇ ਕੇ ਆਇਆ ਹਾਂ।
ਤਾਂ ਪਹਿਲੇ ਨੇ ਚਿੰਤਤ ਹੋ ਕੇ ਕਿਹਾ- ਯਾਰ, ਕਿਧਰੇ ਅਧਿਆਪਕ ਇਹ ਨਾ ਸਮਝ ਲਵੇ ਕਿ ਅਸੀਂ ਦੋਹਾਂ ਨੇ ਨਕਲ ਮਾਰੀ ਹੈ।
Tagged with: chutkale jokes Jokes ਚੁਟਕਲੇ Maa Boli maa boli punjabi punjabi punjabi jokes punjabi maa boli shugal ਪੰਜਾਬੀ ਪੰਜਾਬੀ ਚੁਟਕਲੇ ਪੰਜਾਬੀ ਮਾਂ ਬੋਲੀ ਮਾਂ ਬੋਲੀ ਮਾਂ ਬੋਲੀ ਪੰਜਾਬੀ ਸ਼ੁਗਲ
Click on a tab to select how you'd like to leave your comment
- WordPress