ਨਵਾਂ ਖਾਤਾ ਕਿਵੇ ਖੋਲੀਏ ? Posted by: SgS Sandhu in Account Realted ਖਾਤੇ ਸਬੰਧੀ, Help ਸਹਾਇਤਾ Leave a comment (1) “ਨਵਾਂ ਖਾਤਾ ਖੋਲੋ” ਤੇ ਕਲਿਕ ਕਰੋ | (2) ਪੁੱਛੀ ਗਈ ਜਾਣਕਾਰੀ ਨੂੰ ਭਰੋ | ਰਜਿਸਟਰ ਬਟਨ ਤੇ ਕਲਿਕ ਕਰੋ | (3) ਤੁਹਾਡੀ ਈ-ਮੇਲ ਐਡਰੈਸ ਦੀ ਪੁਸ਼ਟੀ ਕਰਨ ਲਈ ਤੁਹਾਨੂੰ ਇਕ ਈ-ਮੇਲ ਭੇਜੀ ਜਾਵੇਗੀ ਜਿਸ ਵਿਚ ਇਕ ਲਿੰਕ (verification link) ਹੋਵੇਗਾ | ਉਸ ਲਿੰਕ ਤੇ ਕਲਿਕ ਕਰਨ ਨਾਲ ਤੁਹਾਡੀ ਈ-ਮੇਲ ਐਡਰੈਸ ਦੀ ਪੁਸ਼ਟੀ ਹੋ ਜਾਵੇਗੀ ਤੇ ਤੁਸੀਂ ਆਪਣੇ ਖਾਤੇ ਵਿਚ ਦਾਖਿਲ ਹੋਣ ਦੇ ਕਾਬਿਲ ਹੋ ਜਾਵੋਗੇ | 2011-02-09 SgS Sandhu Share ! tweet Share