ਜੀ ਆਇਆਂ ਨੂੰ
You are here: Home >> Help ਸਹਾਇਤਾ >> Composition Related ਰਚਨਾ ਸਬੰਧੀ >> ਨਵੀ ਰਚਨਾ ਕਿਵੇ ਕਰੀਏ ?

ਨਵੀ ਰਚਨਾ ਕਿਵੇ ਕਰੀਏ ?

ਪੰਜਾਬੀ ਮਾਂ ਬੋਲੀ ਵੈਬਸਾਇਟ ਤੇ ਆਪਣੀਆਂ ਰਚਨਾਵਾਂ ਸਾਂਝੀਆ ਕਰਨ ਲਈ ਤੁਹਾਡਾ ਇਸ ਵੈਬਸਾਇਟ ਤੇ ਖਾਤਾ ਹੋਣਾ ਲਾਜ਼ਮੀ ਹੈ |
ਜੇਕਰ ਇਸ ਵੈਬਸਾਇਟ ਤੇ ਤੁਹਾਡਾ ਖਾਤਾ ਨਹੀ ਹੈ ਤਾਂ ਨਵਾ ਖਾਤਾ ਖੋਲਣ ਵਾਸਤੇ ਵਧੇਰੇ ਸਹਾਇਤਾ ਲਈ ਇਥੇ ਕਲਿਕ ਕਰੋ |
ਆਪਨੇ ਖਾਤੇ ਵਿਚ ਦਾਖਿਲ ਹੋਣ ਵਾਸਤੇ ਵਧੇਰੇ ਸਹਾਇਤਾ ਲਈ ਇਥੇ ਕਲਿਕ ਕਰੋ |

1. ” ਨਵੀ ਰਚਨਾ ਕਰੋ ” ਤੇ ਕਲਿਕ ਕਰੋ |

2. ਖੱਬੇ ਪਾਸੇ “Add New” ਤੇ ਕਲਿਕ ਕਰੋ |

3. ਆਪਣੀ ਰਚਨਾ ਦਾ ਸਿਰਲੇਖ (title) ਲਿਖੋ |

4. ਆਪਣੀ ਰਚਨਾ ਲਿਖੋ |

5. ਸੱਜੇ ਪਾਸੇ ਸ਼੍ਰੇਣੀਆਂ (category) ਵਿਚੋ ਸ਼੍ਰੇਣੀ/ਸ਼੍ਰੇਣੀਆਂ (categories) ਚੁਣੋ |

6. ਆਪਣਾ ਸਿਰਲੇਖ (title) ” post tag ” ਵਿਚ ਪਾ ਕੇ ” add ” ਬਟਨ ਤੇ ਕਲਿਕ ਕਰੋ |

7. ” Publish ” ਬਟਨ ਤੇ ਕਲਿਕ ਕਰੋ |

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar