ਜੀ ਆਇਆਂ ਨੂੰ
You are here: Home >> Fun ਸ਼ੁਗਲ >> ਪੰਜਾਬ ਦੀ ਰਾਜਧਾਨੀ

ਪੰਜਾਬ ਦੀ ਰਾਜਧਾਨੀ

ਇਕ ਲੜਕਾ ਆਪਣੇ ਕਮਰੇ ਚ ਅੱਖਾਂ ਬੰਦ ਕਰਕੇ ਅਰਦਾਸ ਕਰ ਰਿਹਾ ਹੈ ” ਹੇ ਵਾਹਿਗੁਰੂ ਨਿਊ ਯੌਰਕ ਨੂੰ ਪੰਜਾਬ ਦੀ ਰਾਜਧਾਨੀ ਬਣਾਦੇ”
ਉਸਦਾ ਬਾਪ ਕਮਰੇ ਚ ਆਉਂਦਾ ਹੈ ਤੇ ਪੁਛਦਾ ਹੈ ” ਤੂੰ ਇਹ ਕਿਉਂ ਮੰਗ ਰਿਹਾ ਏਂ” ?
ਲੜਕਾ ” ਕਿਉਂਕ ਮੈਂ ਪੇਪਰ ਚ ਨਿਊ ਯੌਰਕ ਨੂੰ ਹੀ ਪੰਜਾਬ ਦੀ ਰਾਜਧਾਨੀ ਲਿਖਕੇ ਆਇਆ ਹਾਂ”

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar