ਰਾਜੂ (ਰਾਜ ਕੁਮਾਰ ਨੂੰ)-ਤੁਹਾਡੀ ਪਤਨੀ ਦੇ ਦੰਦ ਦਰਦ ਠੀਕ ਹੋਇਆ ਕਿ ਨਹੀਂ?
ਰਾਜ ਕੁਮਾਰ-ਡਾਕਟਰ ਨੂੰ ਦਿਖਾਉਂਦੇ ਹੀ ਠੀਕ ਹੋ ਗਿਆ।
ਰਾਜੂ-ਕਿਹੜੀ ਦਵਾਈ ਨਾਲ?
ਰਾਜ ਕੁਮਾਰ-ਜਦ ਡਾਕਟਰ ਨੇ ਕਿਹਾ ਕਿ ਇਹ ਬੁਢਾਪੇ ਦੀ ਨਿਸ਼ਾਨੀ ਹੈ ਤਾਂ ਉਸ ਵੇਲੇ ਤੋਂ ਉਸ ਨੇ ਇਹ ਸ਼ਿਕਾਇਤ ਨਹੀਂ ਕੀਤੀ।
Click on a tab to select how you'd like to leave your comment
- WordPress