ਇਕ ਕੰਜੂਸ ਦੀ ਪਤਨੀ ਆਖਰੀ ਸਾਹ ਲੈ ਰਹੀ ਸੀ। ਉਹ ਕਾਫੀ ਦੇਰ ਤਕ ਉਸ ਦੇ ਮਰਨ ਦੀ ਉਡੀਕ ਕਰਦਾ ਰਿਹਾ। ਅਖੀਰ ਤੰਗ ਆ ਕੇ ਕਹਿਣ ਲੱਗਾ, ”ਮੈਂ ਦੁਕਾਨ ‘ਤੇ ਜਾ ਰਿਹਾ ਹਾਂ। ਛੇਤੀ ਆਉਣ ਦੀ ਕੋਸ਼ਿਸ਼ ਕਰਾਂਗਾ। ਫਿਰ ਵੀ ਜੇਕਰ ਮੇਰੇ ਆਉਣ ਤੋਂ ਪਹਿਲਾਂ ਯਮਦੂਤ ਤੈਨੂੰ ਲੈਣ ਆ ਜਾਣ ਤਾਂ ਉਨ੍ਹਾਂ ਨਾਲ ਜਾਣ ਤੋਂ ਪਹਿਲਾਂ ਘਰ ਦੀਆਂ ਲਾਈਟਾਂ ਅਤੇ ਹੀਟਰ ਬੰਦ ਕਰਕੇ ਜਾਈਂ।”
Tagged with: chutkale jokes Jokes ਚੁਟਕਲੇ Maa Boli maa boli punjabi punjabi punjabi jokes punjabi maa boli shugal ਪੰਜਾਬੀ ਪੰਜਾਬੀ ਚੁਟਕਲੇ ਪੰਜਾਬੀ ਮਾਂ ਬੋਲੀ ਮਾਂ ਬੋਲੀ ਮਾਂ ਬੋਲੀ ਪੰਜਾਬੀ ਸ਼ੁਗਲ
Click on a tab to select how you'd like to leave your comment
- WordPress