ਭੋਲਾ : ਤੇਨੁ ਐਨੀ ਮਾਰ ਕਿਓ ਪਈ?
ਪੱਪੂ : ਕਲ ਬਰਾਤ ਵਿਚ ਬੋਲੀ ਗਲਤ ਪੈ ਗਈ ਸੀ…….?
ਭੋਲਾ : ਕੇਹੜੀ……?
ਪੱਪੂ : ”ਬਾਰੀ ਬਰਸੀ ਖਟਨ ਗਿਆ ਸੀ ਖਟ ਕੇ ਲੇੰਦੀ ਤਾਰ,ਭੰਗੜਾ ਤਾ ਸਜਦਾ-ਜੇ ਨਚੈ ਕੁੜੀ ਦਾ ਯਾਰ….?
ਭੋਲਾ : ਫਿਰ ਤਾ ਮਾਰ ਪੈਣੀ ਹੀ ਸੀ …..
ਪੱਪੂ : ਮੈਨੂ ਤਾ ਸਿਰਫ ਮਾਰ ਹੀ ਪਈ , ਜੇਹੜਾ ਨਚਿਆ ਸੀ ਊਦਾ ਪਰਸੋ ਭੋਗ ਹੈ……..!!
Tagged with: chutkale jokes Jokes ਚੁਟਕਲੇ Maa Boli maa boli punjabi punjabi punjabi jokes punjabi maa boli shugal ਪੰਜਾਬੀ ਪੰਜਾਬੀ ਚੁਟਕਲੇ ਪੰਜਾਬੀ ਮਾਂ ਬੋਲੀ ਮਾਂ ਬੋਲੀ ਮਾਂ ਬੋਲੀ ਪੰਜਾਬੀ ਸ਼ੁਗਲ
Click on a tab to select how you'd like to leave your comment
- WordPress