ਕਿੰਨੇਂ ਹੀ ਮਹੀਨੇਂ ਅਤੇ, ਸਾਲ ਲੰਘੀ ਜਾਂਦੇ ਨੇਂ,
ਚਾਂਵਾਂ ਰੀਝਾਂ ਸਧਰਾਂ ਨੂੰ, ਟਾਲ ਲੰਘੀ ਜਾਂਦੇ ਨੇਂ
ਖਾਬਾਂ ਵਾਲੀ ਕਿਸ਼ਤੀ, ਕਿਨਾਰੇ ਕਦੋਂ ਲਗ੍ਗੂਗੀ,
ਚੀਰ ਚੀਰ ਕਾਲਜਾ, ਖਿਆਲ ਲੰਘੀ ਜਾਂਦੇ ਨੇਂ..

ਕਿੰਨੇਂ ਹੀ ਮਹੀਨੇਂ ਅਤੇ, ਸਾਲ ਲੰਘੀ ਜਾਂਦੇ ਨੇਂ,
ਚਾਂਵਾਂ ਰੀਝਾਂ ਸਧਰਾਂ ਨੂੰ, ਟਾਲ ਲੰਘੀ ਜਾਂਦੇ ਨੇਂ
ਖਾਬਾਂ ਵਾਲੀ ਕਿਸ਼ਤੀ, ਕਿਨਾਰੇ ਕਦੋਂ ਲਗ੍ਗੂਗੀ,
ਚੀਰ ਚੀਰ ਕਾਲਜਾ, ਖਿਆਲ ਲੰਘੀ ਜਾਂਦੇ ਨੇਂ..