ਘੋਲੂ – ਜੇ ਬਚਪਨ ‘ਚ ਮਾਂ ਦੀ ਗੱਲ ਸੁਣੀ ਹੁੰਦੀ ਤਾਂ ਆਹ ਦਿਨ ਨਾਂ ਦੇਖਣੇ ਪੈਂਦੇ
ਸ਼ਿੰਦਾ – ਕੀ ਕਹਿੰਦੀ ਸੀ ਮਾਂ?
ਘੋਲੂ – ਜਦੋਂ ਗੱਲ ਹੀ ਨੀ ਸੁਣੀ… ਫੇਰ ਕੀ ਪਤਾ ਕੀ ਕਹਿੰਦੀ ਸੀ….!
Tagged with: gall Hasao hasso jokes Jokes ਚੁਟਕਲੇ mother punjabi jokes ਪੰਜਾਬੀ ਪੰਜਾਬੀ ਮਾਂ ਬੋਲੀ ਮਾਂ ਵੇਹਲੇ ਸ਼ੁਗਲ ਹਸਾਓ ਹਾਸਾ ਹੱਸੋ
Click on a tab to select how you'd like to leave your comment
- WordPress