ਜੀ ਆਇਆਂ ਨੂੰ
You are here: Home >> Fun ਸ਼ੁਗਲ >> ਮਾਮੇ ਦੇ ਘਰੋਂ

ਮਾਮੇ ਦੇ ਘਰੋਂ

ਟੀਚਰ ( ਸੰਤੇ ਨੂੰ) – ਬਿਜਲੀ ਕਿੱਥੋਂ ਆਉਂਦੀ ਹੈ ?
ਸੰਤਾ – ਮੇਰੇ ‘ਮਾਮੇ’ ਦੇ ਘਰੋਂ।
ਟੀਚਰ – ਮਾਮੇ ਦੇ ਘਰੋਂ ! ਓਹ ਕਿਵੇ ?
ਸੰਤਾ – ਜਦੋਂ ਬਿਜਲੀ ਜਾਂਦੀ ਹੈ ਤਾਂ ਪਾਪਾ ਕਹਿੰਦੇ ਹਨ ‘ਸਾਲਿਆਂ’ ਨੇ ਫਿਰ ਕੱਟ ਲਗਾ ਤਾ ……..

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar