ਜੀ ਆਇਆਂ ਨੂੰ
You are here: Home >> Kavi ਕਵੀ >> Hafiz barkhurdaar ਹਾਫ਼ਿਜ਼ ਬਰਖ਼ੁਰਦਾਰ >> ਮਿਰਜ਼ਾ ਸਾਹਿਬਾਂ: ਬੰਦ 131 – 140

ਮਿਰਜ਼ਾ ਸਾਹਿਬਾਂ: ਬੰਦ 131 – 140

131
ਹਥ ਉਨ੍ਹਾਂ ਸਾਂਗਾਂ ਦਾਈਨੇ ਝੀਆਂ ਕੱਢ ਵਿਖਾਣ
ਲਹੂ ਦੀਆਂ ਉਹ ਧਿਰ ਯਹਾਈਆਂ ਲੋਹਾ ਸਾਰ ਫੁਕਾਂ
ਤੇਗ਼ਾਂ ਸੇ ਪ੍ਰਣਾਈਆਂ ਉਛਲ ਉਛਲ ਜਾਣ
ਨੇਜ਼ੇ ਸੂਰਜ ਸਾਹਮਣੇ ਲਾਟਾਂ ਦੇ ਝੜਲਾਨ

132
ਜ਼ੂਮ ਅਤੇ ਬਲਕਾਰੀ ਦੀ ਚੜ੍ਹਿਆ ਹੈ ਸ਼ਾ ਮੀਰ
ਲੱਗੀ ਜੰਗਲ ਝੜੀ ਜਿਉਂ ਆਹੇ ਚੌਦਾ ਵੀਰ
ਖ਼ਬਰ ਹੁੰਦੀ ਜਦ ਸਾਹੀਆਂ ਵਗਦੇ ਰਤੋਂ ਨੀਰ
ਪਰ ਮਿਟੇ ਕੌਣ ਕਲਾਮ ਨੂੰ ਜਦ ਲਿਖੇ ਆਪ ਕਦੀਰ

133
ਜੋਈ ਦਾ ਉਤਾਰਾ
ਮਿਰਜ਼ਾ ਥੱਕਾ ਹੋਇਆ ਰਾਤ ਦਾ ਜੋਈਏ ਲੱਥਾ ਆ
ਸਾਰਾ ਪਾਸਾ ਜਿੱਤ ਕੇ ਆਖ਼ਿਰ ਹਾਰਿਆ ਦਾ
ਕੰਧੀ ਉਤੇ ਆ ਕੇ ਦੱਬ ਹਜਾਜ ਗਿਆ
ਪੱਕੀ ਹੋਈ ਦਾਖ ਨੂੰ ਗ਼ੀਬੋਂ ਗੜਾ ਪਿਆ

134
ਇਕ ਰਾਹੀ ਨੂੰ ਸਾਹਿਬਾਂ ਦਾ ਪੈਗ਼ਾਮ
ਇਕ ਚੁੱਕੀ ਚੁੱਕੀ ਆਉਂਦਾ ਰਾਹ ਭਦਾਨੋਂ ਕੋਓਈ
ਨਜ਼ਰ ਪਿਆ ਉਸ ਸਾਹਿਬਾਨ ਸਦਲੀਆਉ ਉਸ ਸੋਓਈ
ਭਾਈ ਦੇਈਂ ਸਿਨਹਾ ਜਾਇਕੈ ਸ਼ਮੀਰ ਨੂੰ ਸਨਮ੍ਹਕ ਹੂਓਈ
ਜੇ ਮੱਝ ਨਾ ਪਾੜਨ ਅਚਰਜ ਅਨਹੁਨ ਨਾ ਹੂਓਈ

135
ਰਾਹੀ ਨੂੰ ਸਾਹਿਬਾਂ ਦਾ ਜਵਾਬ
ਸਾਹਿਬਾਨ ਆਖਦੀ ਉੱਚਾ ਬੋਲ ਨਾ ਮਾਹਨਿਆਂ ਚਾਚਾ ਧੀਰਾ ਥੀ
ਮੇਰੀ ਅਰਜ਼ ਮਨੀ ਨਾਂ ਰੱਬ ਦੇ ਮੈਂ ਲਗਦੀ ਆਂ ਤੇਰੀ ਧੀ
ਮਾਹਨੀ ਮੈਨੂੰ ਮਾਰਸਨ ਤੈਨੂੰ ਢੇਸੀ ਕੀਹ
ਰਾਵੀ ਸਾਨੂੰ ਜਾਣ ਦੇ ਚਾਚਾ ਸੇ ਵਰ੍ਹਿਆਂ ਵੇ ਜੀ

136
ਕਲਾਮ ਸੂਬਾ (ਜਹਕੜਾ)
ਜਾਂ ਕਰ ਬਿਸਮ ਅੱਲ੍ਹਾ ਉੱਤਰੀ ਹੋਇਆ ਅੰਧੇਰਾ ਦੂਰ
ਮਿਰਜ਼ੇ ਨੂੰ ਮੁਕਾ ਦੱਸਦਾ ਸਾਮਨਾਂ ਜਿਉਂ ਮੂਸਾ ਨੂੰ ਕੋਹ ਤੌਰ
ਝੀਕੜ ਵੇਖ ਤਜਲੀ ਝੜ ਪਿਆ ਉਹਦੀ ਹੋ ਗਈ ਗੱਲ ਮਨਜ਼ੂਰ
ਸੂਰਤ ਮੇਰੇ ਪੈਰ ਦੀ ਨੂਰ ਵਨੋਰ ਜ਼ਹੂਰ
ਲੈ ਜਾ ਦਾਨਾਂ ਬਾਦ ਨੂੰ ਹਾਫ਼ਜ਼ਾ ਇਹ ਗੱਲ ਹੈ ਨਹੀਓਂ ਕੂੜ

137
ਜ਼ਿਕਰ ਕੁਲ ਤੇ ਨਾਰਦ
ਕੁਲ ਤੇ ਨਾਰਦ ਜੋਗੀੜੇ ਅਸੀਂ ਮਿਲ ਖਲੋਈਏ ਵਾਰ
ਜੱਟ ਦੂਰੋਂ ਆਂਦਾ ਤੱਕ ਲਿਆ ਨੀਲੀ ਦਾ ਅਸਵਾਰ
ਆਸਾਂ ਬਚ ਗਿਆਂ ਮਿਰਜ਼ੇ ਯਾਰ ਦੀਆਂ ਇਹਨੂੰ ਏਥੇ ਈ ਚਾ ਮਾਰ

138
ਕਲਾਮ ਕੁਲ
ਕੁਲ ਪਈ ਆਖੇ ਨਾਰ ਦਾ ਮੇਰੇ ਪੈ ਅਤੇ ਪੈਰ ਟਿਕਾ
ਤੋਬਾ ਰੱਖ ਬਹਿਸ਼ਤ ਦਾ ਜਿਸ ਤੇ ਹਰ ਬੰਦੇ ਦਾ ਸਾਹ
ਜਿਸ ਤੇ ਨਾਵਾਂ ਖਰਲ ਦਾ ਉਹ ਪੁੱਤਰ ਗਿਆ ਕਰਮਾ
ਵੇਖ ਤਮਾਸ਼ਾ ਹਾਫ਼ਜ਼ਾ ਅਗਲੀ ਗੱਲ ਸੁਣਾ

139
ਕੁਲ ਪਈ ਆਖੇ ਨਾਰਦਾ ਤੋਂ ਮੈਥੋਂ ਹੋ ਜਾ ਦੂਰ
ਅੱਗੇ ਖਾਹਦੇ ਕੁਰੂ ਤੇ ਪਾਂਡੋ ਮੇਂ ਸੇ ਲੰਘਾਏ ਪੁਰ
ਅੱਗੇ ਜੰਗ ਆਹਾ ਹਸਨ ਹੁਸੈਨ ਦਾ ਪਾਇਆ ਹੈ ਭੀੜ ਜ਼ਰੂਰ
ਹਾਫ਼ਜ਼ਾ ਲੈ ਜਾ ਦਾਨਾਂ ਬਾਦ ਨੂੰ ਇਹ ਗੱਲ ਹੈ ਨਹੀਓਂ ਕੂੜ

140
ਕਲਾਮ ਸਾਹਿਬਾਨ
ਵੇ ਸੁਣ ਜਨਡੋਰੀਆ ਬਾਰ ਦੀਆ ਤੂੰ ਮੇਰਾ ਕਰੀਂ ਨਿਆਂ
ਹਨ ਫਲੀਉ ਦਗਨਾਂ ਤੇਰੀ ਠੰਡੀ ਮਾਨੀ ਛਾਂ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar