ਜੀ ਆਇਆਂ ਨੂੰ
You are here: Home >> Kavi ਕਵੀ >> Hafiz barkhurdaar ਹਾਫ਼ਿਜ਼ ਬਰਖ਼ੁਰਦਾਰ >> ਮਿਰਜ਼ਾ ਸਾਹਿਬਾਂ: ਬੰਦ 221 -230

ਮਿਰਜ਼ਾ ਸਾਹਿਬਾਂ: ਬੰਦ 221 -230

221
ਚੜ੍ਹਤਲ ਕੀਤੀ ਖਰਲ ਨੇਂ ਸੁੱਟ ਪਈ ਸੰਦਾਂ
ਉਨ੍ਹਾਂ ਘੋੜੇ ਕਿਤੇ ਜ਼ਿੰ ਤਲਾਕ ਉਨ੍ਹਾਂ ਸਢੇ ਲਏ ਪਲਾਂ
ਖੁਰਦ ਕੱਢੇ ਸਢੀਆਂ ਧੂੜਾ ਡਚੜ੍ਹੀ ਅਸਮਾਨ
ਉਨ੍ਹਾਂ ਥੰਮ ਮਸਾਏ ਮਿਸ ਮਸਾਂ ਜਿਉਂ ਊਠਾਂ ਤੇ ਅੱਠਵਾਂ

222
ਕਲਾਮ ਸਰਜਾਤੇ ਨੀਲੀ
ਕਿੱਥੇ ਮਿਰਜ਼ਾ ਮਾਰਿਆ ਦਸ ਅਸਾਂ ਨੂੰ ਪਾ
ਸਾਡੇ ਭੈੜੇ ਉਹਨੀ ਤਾਲ ਕਿੱਥੇ ਏਂ ਲਾਅਲ ਗਵਾ
ਮੈਨੂੰ ਨਬੀ ਦੇ ਵੇਲੇ ਨਹੀਂ ਪਕਰੀ ਲੱਖ ਲਾਨਤ ਤੇਰੇ ਭਾ

223
ਜਵਾਬ ਨੀਲੀ
ਸਤ ਕੋਹ ਡੀਗੋਂ ਮਾਰਿਆ ਹੋ ਕੇ ਪੀਲੇ ਦਾ
ਮੈਂ ਕਦੋਂ ਖਲੋਂਦੀ ਪਰਤ ਕੇ ਜਦ ਕਿਸਮ ਨਾ ਪਾਂਦਾ ਜਾ
ਉਹਨੂੰ ਸਦਾ ਕੀਤਾ ਤੋੜ ਦਾ ਹਾਫ਼ਜ਼ਾ ਮੇਰੀ ਫ਼ੁਰਸਤ ਕਿਆ

224
ਕਲਾਮ ਸਰਜਾ
ਗੱਲ ਬੱਕੀ ਦੇ ਲਗ ਕੇ ਰੋਂਦਾ ਪਿਆ ਸਿਰ ਦੁੱਲ
ਮੈਂ ਲਿਖ ਲਿਖ ਮਿੰਨਤਾਂ ਮੁਨੀਆਂ ਮੇਰੀ ਇਕ ਨਾ ਪਈ ਕਬੂਲ
ਸਿਆਲਾਂ ਮਿਰਜ਼ਾ ਮਾਰਿਆ ਉਨ੍ਹਾਂ ਘੱਤਿਆ ਬੜਾ ਨਜ਼ੂਲ
ਲੈ ਚੱਲ ਮਿਰਜ਼ੇ ਦੀ ਲੋਥ ਤੇ ਹਾਫ਼ਜ਼ਾ ਉਥੇ ਹੋ ਜਾ ਸਾਂ ਚਕਨਾਂ ਚੋਰ

225
ਜਵਾਬ ਨੀਲੀ
ਤੋਂ ਨਾ ਰੋ ਸਿਰਜਿਆ ਰੋਣਾਂ ਕਰ ਲੈ ਬੱਸ
ਕਲਮ ਰੱਬਾਨੀ ਨਹੀਂ ਮੋੜਨੀ ਹੈ ਨਹੀਂ ਮੇਰੇ ਹਥ
ਐਸੀ ਕੁਦਰਤ ਰੱਬ ਦੀ ਹਰ ਸ਼ੈਅ ਰੱਬ ਦੇ ਵਸ
ਜੋ ਕੁੱਝ ਭਾਵੇ ਰੱਬ ਨੂੰ ਹਾਫ਼ਜ਼ਾ ਦਿਆ ਰਕਾਬੇ ਲੱਤ

226
ਆਚੜ੍ਹ ਮੇਰੀ ਬਿੱਲ ਤੇ ਸੱਜੀ ਟੰਗ ਵਲਾ
ਮੈਂ ਨਮਕ ਖਾਹਦਾਈ ਖਰਲ ਦਾ ਸਿਰ ਪਰ ਮਰਸਾਂ ਜਾ
ਰੱਬ ਰੂੜੀ ਕਰੇ ਸਿਆਲ ਨੂੰ ਮੇਰੀ ਈਹਾ ਦੁਆ

227
ਕਲਾਮ ਸਰਜਾ
ਉਥੋਂ ਸਰਜਾ ਲੜ ਪਿਆ ਸਿਉਂ ਕੇ ਹਜ਼ਰਤ ਪੈਰ
ਬਖ਼ਸ਼ੇਂ ਮਾਏ ਮੇਰੀਏ ਬਤਰੀ ਧਾਰਾਂ ਸ਼ੇਰ
ਅੱਗੋਂ ਮਾਂ ਮਿਰਜ਼ੇ ਨੂੰ ਆਖਦੀ ਸਨ ਮੇਰੇ ਸ਼ੋਹ ਪੈਰ
ਔਖੀ ਘਾਟੀ ਆਨ ਪਵੇ ਤਦ ਯਾਦ ਪੌਂਦੇ ਨੀ ਵੀਰ
ਉਹਨੂੰ ਤਾਕਤ ਨਾ ਰਹੀ ਕੌਣ ਦੀ ਹਾਫ਼ਜ਼ਾ ਅੱਖੀਂ ਚੱਲ ਗਏ ਨੀਰ

228
ਕਲਾਮ ਨਸੀਬਾਂ
ਆਖੇ ਜਾ ਹਵਾਲੇ ਰੱਬ ਦੇ ਕਿਰਲੇ ਯਾਦ ਖ਼ੁਦਾ
ਥਣ ਬਖ਼ਸ਼ੇ ਨੀ ਦਾਈਆਂ ਮਾਈਆਂ ਜਨ ਬਖ਼ਸ਼ੇ ਤਾ
ਤੁਹਾਡੀਆਂ ਲੋਹੇ ਨਹੀਂ ਆਂਦਿਆਂ ਡੌਲਿਆਂ ਮੇਰਾ ਮਨੂੰ ਨਹੀਂ ਲੱਥਾ ਚਾ
ਮੈਂ ਮਠੇਂ ਵੱਟ ਕੇ ਬਹਿ ਗੀਆਂਲੇ ਕੇ ਅਹਭੜੇ ਭਾ
ਜਾ ਹਵਾਲੇ ਰੱਬ ਦੇ ਹਾਫ਼ਜ਼ਾ ਜਿਹੜੀ ਕਰੇ ਖ਼ੁਦਾ

229
ਕਲਾਮ ਰਾਅ ਰਹਿਮੂੰ
ਦਾਇਰੀਉਂ ਬਾਹਰ ਨਿਕਲ ਕੇ ਰਾਏ ਰਹਿਮੂੰ ਕੱਢੇ ਲੀਕ
ਤੁਸੀਂ ਸਾਰੇ ਖਰਲ ਸੋਹਣੇ ਮੇਰੇ ਆਦੀ ਮੁੱਢ ਸ਼ਰੀਕ
ਜਿਨਹਾਂ ਜਿੰਦ ਪਿਆਰੀ ਏ ਨਾ ਕੋਈ ਪੁੱਟਿਆ ਉਏ ਲੀਕ
ਅਸਾਂ ਮਿਰਜ਼ੇ ਦਾ ਵੈਰ ਵੀਆਹੋਨਾਂ ਹਾਫ਼ਿਜ਼ ਜਾ ਲੜਾਂ ਸਿਆਲੀਂ ਠੀਕ

230
ਜਵਾਬ ਸਰਜਾ
ਸਿਰਜੇ ਆਹੀਂ ਮਾਰੀਆਂ ਰੋਂਦਾ ਜ਼ਾਰੋ ਜ਼ਾਰ
ਮੈਨੂੰ ਲੱਗਾ ਕਲੀਜੀਉਂ ਕੰਢਿਓਂ ਹੋ ਗਿਆ ਪਾਰ
ਰੱਬ ਨਾ ਭੁਲਾਏ ਝਾਨਬ ਖ਼ਾਂ ਮਿਰਜ਼ੇ ਨੂੰ ਇਥੇ ਗਏ ਨੀ ਮਾਰ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar