ਜੀ ਆਇਆਂ ਨੂੰ
You are here: Home >> Fun ਸ਼ੁਗਲ >> ਮੁੰਡਾ ਕੁਝ ਖਾਂਦਾ ਪੀਂਦਾ ਨਾ ਹੋਵੇ

ਮੁੰਡਾ ਕੁਝ ਖਾਂਦਾ ਪੀਂਦਾ ਨਾ ਹੋਵੇ

ਸੇਠਾਣੀ: ਪੰਡਿਤ ਜੀ! ਕੁਡ਼ੀ ਵਾਸਤੇ ਇਹੋ ਜਿਹਾ ਮੁੰਡਾ ਦੱਸੋ ਜਿਹੜਾ ਕੁਝ ਖਾਂਦਾ ਪੀਂਦਾ ਨਾ ਹੋਵੇ |
ਪੰਡਿਤ ਜੀ: ਇਹੋ ਜਿਹਾ ਤਾਂ ਫਿਰ ਪੀ.ਜੀ.ਆਈ. ਦੇ ਇੰਟੈਂਸਿਵ ਕੇਅਰ ਯੂਨਿਟ ‘ਚ ਹੀ ਮਿਲੂਗਾ |

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar