ਮੈਂ ਤੇ ਮੇਰਾ ਅਕ੍ਸ ਜਦ ਵੀ ਏਕੱਠੇ ਬੇਠੇ,
ਬਸ ਤੇਰੀਆ ਈ ਗਲਾਂ ਲੇ ਬੇਠੇ|
ਤੇਰੀ ਕਾਤਿਲ ਜਹੀ ਨਜ਼ਰ ਕਿਸੇ ਤੀਰ ਤੋ ਜੋ ਘਟ ਨਾ ਕਰੇ ਅਸਰ
ਨਜ਼ਰਾਂ ਤੋ ਵਿੰਨੇ ਹਰ ਪੋਟੇ ਦਾ ਜਿਕਰ ਲੇ ਬੇਠੇ
ਮੈਂ ਤੇ ਮੇਰਾ ਅਕ੍ਸ…………
ਮੈਂ ਤੇ ਮੇਰਾ ਅਕ੍ਸ ਜਦ ਵੀ ਏਕੱਠੇ ਬੇਠੇ,
ਬਸ ਤੇਰੀਆ ਈ ਗਲਾਂ ਲੇ ਬੇਠੇ|
ਤੇਰੀ ਕਾਤਿਲ ਜਹੀ ਨਜ਼ਰ ਕਿਸੇ ਤੀਰ ਤੋ ਜੋ ਘਟ ਨਾ ਕਰੇ ਅਸਰ
ਨਜ਼ਰਾਂ ਤੋ ਵਿੰਨੇ ਹਰ ਪੋਟੇ ਦਾ ਜਿਕਰ ਲੇ ਬੇਠੇ
ਮੈਂ ਤੇ ਮੇਰਾ ਅਕ੍ਸ…………
Tagged with: Culture ਸਭਿਆਚਾਰ culuture folk song geet kavitavaan ਕਵਿਤਾਵਾਂ Literature ਸਾਹਿਤ lok geet Lok Geet ਲੋਕ ਗੀਤ Maa Boli maa boli punjabi Mahaan rachnavanਮਹਾਨ ਰਚਨਾਵਾਂ Poem poems poet Poetry punjabi punjabi culuture punjabi maa boli punjabi poems shayiri Shayiri ਸ਼ਾਇਰੀ song Songs ਗੀਤ ਪੰਜਾਬੀ ਪੰਜਾਬੀ ਕਵਿਤਾਵਾਂ ਪੰਜਾਬੀ ਮਾਂ ਬੋਲੀ ਪੰਜਾਬੀ ਸਭਿਆਚਾਰ ਮਾਂ ਬੋਲੀ ਮਾਂ ਬੋਲੀ ਪੰਜਾਬੀ
kya baat hai g..