ਭਾਈ ਸਾਹਿਬ, ਤੁਹਾਡੀ ਦੁਕਾਨ ਦੇ ਕੋਲ ਇਕ ਬਾਬਾ ਜੀ ਮੱਛਰ ਮਾਰਨ ਦੀ ਦਵਾਈ ਵੇਚਦੇ ਸਨ। ਉਹ ਕੁਝ ਦਿਨਾਂ ਤੋਂ ਦਿਖਾਈ ਨਹੀਂ ਦੇ ਰਹੇ, ਕੀ ਤੁਹਾਨੂੰ ਪਤਾ ਹੈ ਕਿ ਉਹ ਕਿਥੇ ਗਏ ਨੇ?
“ਉਹ ਤਾਂ ਕਈ ਦਿਨਾਂ ਤੋਂ ਹਸਪਤਾਲ ਵਿਚ ਨੇ।”
“ਕਿਉਂ, ਕੀ ਹੋਇਆ ?”
“ਉਨ੍ਹਾਂ ਨੂੰ ਮਲੇਰੀਆ ਹੋ ਗਿਆ।”