ਅੱਜ ਫੇਰ ਓਹੀ ਨਿਘੀ ਧੁੱਪ ‘ਤੇ ਹਵਾ ਚੱਲ ਪਈ,
ਓਹਦੀ ਯਾਦ ਫਿਰ ਜਿੰਦਗੀ ਦੇ ਨਾਲ ਰਲ ਗਈ,
ਐਸੇ ਓਹ ਪੁਰਾਣੇ ਦਿਨ ਫੇਰ ਚੇਤੇ ਆਏ ,
ਰੋਂਦਿਆ ਨੂ ਸਾਨੂ ਇਹ ਸਾਮ ਢਲ ਗਈ ,
ਚਾਨਣ ਸੀ ਬੜਾ ਕੱਲ ਕਾਲੀ ਰਾਤ ਦਾ ,
ਬਿਰਹੋ ਦੀਆ ਲਪਟਾ ‘ਚ ਮੇਰੀ ਆਸ ਜਲ ਗਈ,
ਸੋਚਾ ਦੀ ਬੁਕਲ ਵਿਚ ਰਾਤ ਕੱਟੀ ਬੈਠ ਕੇ ,
ਭਾਵੇ ਯਾਦ ਓਹਦੀ ਨਾ ਕਰ ਕੇ ਕੋਈ ਗੱਲ ਗਈ ……….
Tagged with: ਕਾਸ਼
Click on a tab to select how you'd like to leave your comment
- WordPress