ਅੱਜ ਕੱਝ ਪਲ ਸੋਚਣ ਤੋ ਬਾਅਦ ਮੈਂ ਇਹ ਸਵਾਲ ਅਪਣੇ ਆਪ ਤੋ ਤੇ ਕੁੱਝ ਲੋਕਾ ਤੋ ਪੁੱਛਣ ਲਈ
ਮਜਬੁਰ ਹੋ ਗਿਆਂ 1 ਕੀ ਰੱਬ ਹੈ ? ਜੇ ਹੈ ਤਾਂ ਕਿਥੇ ਹੈ ?
ਆਉ ਤੁਹਾਨੂ ਦਸਦੇ ਹਾ ਕੀ ਕਿਨਾ ਗਲਾਂ ਨੇ ਮਜਬੁਰ ਕਿਤਾ ਮੈਨੂੱ ਇਹ ਸਭ ਸੋਚਣ ਲਈ
ਪਿਛੇ ਮੈ ਇੱਕ ਬੱਚੀ ਨੂੱ ਪੁਛੇਆ ਕੀ ਅਪਾਂ ਦੀਵਾਲੀ ਕਿਉ ਮਨਾਂਦੇ ਹਾਂ ਬੱਚੀ ਨੇ ਬੜੀ ਸਰਲਤਾ
ਨਾਲ ਜਵਾਬ ਦਿਤਾ ਇਸ ਦਿਨ ਸ਼੍ਰੀ ਰਾਮ ਚਦਰ ਜੀ 14 ਸਾਲ ਦਾ ਬਨਬਾਸ ਕੱਟ ਕੇ ਅਪਣੇ ਘਰ ਵਾਪਸ
ਆਂਏ ਸੀ
ਮੈਨੂੱ ਬੜੀ ਖੁਸ਼ੀ ਹੋਈ ਹੋਈ ਉਸਦਾ ਇਹ ਜੜਾਂਬ ਸੁਣ ਕੇ ਮੈ ਸੋਚਿਆ ਕੇ ਇਸ ਬੱਚੀ ਨੂੱ
ਕੁੱਝ ਲਿਆ ਕੇ ਦੇਵਾਂ ਮੈਂ ਉਸਤੋ ਪੁਛਿਆ ਕੇ ਤੁਸੀ ਵਾਪਸ ਅਪਣੇ ਪਿੰਡ ਕਦੋ ਜਾਣਾਂ ਹੈ ਤਾ
ਉਸਣੇ ਕਿਹਾ ਕਦੇ ਨਹੀ ਮੈਂ ਪੁਛੀਆ ਕਿਉ ਤੇਰਾ ਦਾਦੀ ਕੋਲ ਜਾਣ ਨੂੱ ਜੀ ਨਹੀ ਕਰਦਾ ਉਸਨੇ
ਕਿਹਾ ਨਹੀ ਅੱਕਲ ਐਸੀ ਗਲ ਨਹੀ ਜੀ ਤਾਂ ਬਹੁਤ ਕਰਦਾ ਹੈ ਪਰ ਦਾਦੀ ਨੇ ਹੀ ਘਰੋ ਕੱਢ ਦਿਤਾ ਇੱਕ
ਸਾਲ ਪਹਿਲਾ ਦਿਵਾਲੀ ਵਾਲੇ ਦਿਨ 1 ਉਸ ਪਿੱਛੋ ਨਾ ਤਾਂ ਦਾਦੀ ਨੇ ਸਾਨੂੱ ਫੋਨ ਕਿਤਾ ਨਾ ਅਸੀ 1
ਏਹ ਸੁਣ ਕੇ ਮੇਰੀ ਜੁਬਾਨ ਨੂੱ ਜਿਵੇ ਸੱਪ ਸੁੱਘ ਗਿਆ ਹੋਵੇ ਅਗਲਾ ਕਿਉ ਪੁਛਣ ਦੀ ਮੇਰੇ ਵਿੱਚ
ਹਿੰਮਤ ਨਹੀ ਰਹੀ1 ਤੇ ਉਹ ਬੱਚਾ ਦੂਰ ਜਾਂ ਕੇ ਖੇਡਣ ਲਗ ਗਿਆ1 ਮੈ ਕੁਝੱ ਦੇਰ ਉਥੇ ਹੀ ਖੜ ਕੇ
ਉਸ ਬੱਚੀ ਨੱ ਦੇਖਦਾ ਰਿਹਾ 1 ਉਸ ਬੱਚੀ ਲਈ ਦਿਵਾਲੀ ਦਾ ਮਤਲਬ ਇੱਕ ਸਕੂਲ ਦੀ
ਛੁੱਟੀ ਸੀ ਤੇ ਪਟਾਖੇ ਚਲਾਣਾ ਪਟਾਖ ਦਾ ਸ਼ੋਰ ਜ਼ਿਨਾ ਜਿਆਦਾ ਹੁਦਾਂ ਉਹ ਬੱਚੀ ਉਨਾ ਹੀ ਖੁਸ਼
ਹੁਦੇ 1
–Deep Manni
+91-9463609542