ਸਾਡੀ ਮਹਿਰਮ ਛਾਨਣੀਆਂ ਚੋਂ ਚੰਨ ਨਹੀਂ ਵੇਂਹਦੀ,
ਕਿੰਨਾਂ ਗੂੜਾ ਪਿਆਰ ਚੂੜੀਆਂ ਭੰਨ ਨਹੀਂ ਵੇਂਹਦੀ.
ਮੇਰੇ ਵਾਂਗ ਪਖੰਡਾਂ ਤੋਂ ਉਹ ਪਾਸਾ ਵੱਟਦੀ ਆ,
ਏਸੇ ਲਈ ਪਸੰਦ ਬਣੀ ਉਹ ਯਾਰੋ ਜੱਟ ਦੀ ਆ..

ਸਾਡੀ ਮਹਿਰਮ ਛਾਨਣੀਆਂ ਚੋਂ ਚੰਨ ਨਹੀਂ ਵੇਂਹਦੀ,
ਕਿੰਨਾਂ ਗੂੜਾ ਪਿਆਰ ਚੂੜੀਆਂ ਭੰਨ ਨਹੀਂ ਵੇਂਹਦੀ.
ਮੇਰੇ ਵਾਂਗ ਪਖੰਡਾਂ ਤੋਂ ਉਹ ਪਾਸਾ ਵੱਟਦੀ ਆ,
ਏਸੇ ਲਈ ਪਸੰਦ ਬਣੀ ਉਹ ਯਾਰੋ ਜੱਟ ਦੀ ਆ..