ਨੌਕਰ, ”ਦਸ ਦਿਨ ਪਹਿਲਾਂ ਰੱਦੀ ਦੀ ਟੋਕਰੀ ‘ਚੋਂ ਸੌ-ਸੌ ਰੁਪਏ ਦੇ ਇਹ ਨੋਟ ਮਿਲੇ ਸਨ।”
ਸੇਠ, ”ਮੈਂ ਹੀ ਇਨ੍ਹਾਂ ਨੂੰ ਸੁੱਟਿਆ ਸੀ, ਇਹ ਅਸਲੀ ਨਹੀਂ ਹਨ।”
ਨੌਕਰ, ”ਮੈਂ ਵੀ ਤਾਂ ਹੀ ਵਾਪਸ ਕਰ ਰਿਹਾ ਹਾਂ।”
Tagged with: chutkale jokes Jokes ਚੁਟਕਲੇ Maa Boli maa boli punjabi punjabi punjabi jokes punjabi maa boli shugal ਪੰਜਾਬੀ ਪੰਜਾਬੀ ਚੁਟਕਲੇ ਪੰਜਾਬੀ ਮਾਂ ਬੋਲੀ ਮਾਂ ਬੋਲੀ ਮਾਂ ਬੋਲੀ ਪੰਜਾਬੀ ਸ਼ੁਗਲ
Click on a tab to select how you'd like to leave your comment
- WordPress