ਗਰਮੀ ਦੇ ਦਿਨਾਂ ‘ਚ ਇਕ ਅੰਗਰੇਜ਼ ਹਿੰਦੀ ਸਿੱਖਣ ਲਈ ਦਿੱਲੀ ਆਇਆ।
ਪਰਤ ਕੇ ਜਦੋਂ ਉਹ ਲੰਡਨ ਪਹੁੰਚਿਆ ਤਾਂ ਉਸਦੇ ਦੋਸਤਾਂ ਨੇ ਪੁੱਛਿਆ, ”ਕੀ ਸਿੱਖਿਆ?”
ਅੰਗਰੇਜ਼ ਬੋਲਿਆ, ”ਬਿਜਲੀ ਚਲੀ ਗਈ, ਬਿਜਲੀ ਆ ਗਈ।”
Tagged with: chutkale jokes Jokes ਚੁਟਕਲੇ Maa Boli maa boli punjabi punjabi punjabi jokes punjabi maa boli shugal ਪੰਜਾਬੀ ਪੰਜਾਬੀ ਚੁਟਕਲੇ ਪੰਜਾਬੀ ਮਾਂ ਬੋਲੀ ਮਾਂ ਬੋਲੀ ਮਾਂ ਬੋਲੀ ਪੰਜਾਬੀ ਸ਼ੁਗਲ
Click on a tab to select how you'd like to leave your comment
- WordPress