ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 11(ਰਾਂਝੇ ਦਾ ਬਾਪ ਕਾਲਵਸ)

ਹੀਰ ਵਾਰਿਸ ਸ਼ਾਹ: ਬੰਦ 11(ਰਾਂਝੇ ਦਾ ਬਾਪ ਕਾਲਵਸ)

ਤਕਦੀਰ ਸੇਤੀ ਮੌਜੂ ਹੱਕ ਹੋਇਆ, ਭਾਈ ਰਾਂਝੇ ਦੇ ਨਾਲ ਖਦੇੜਦੇ ਨੇ
ਖਾਏਂ ਰੱਜ ਕੇ ਘੂਰਦਾ ਫਿਰੇਂ ਰੰਨਾਂ ਕੱਢ ਰਿੱਕਤਾਂ ਧੀਦੋ ਨੂੰ ਛੇੜਦੇ ਨੇ
ਨਿੱਤ ਸੱਜਰਾ ਘਾ ਕਲੇਜੜੇ ਦਾ, ਗੱਲਾਂ ਤ੍ਰਿੱਖੀਆਂ ਨਾਲ ਉਚੇੜਦੇ ਨੇ
ਭਾਈ ਭਾਬੀਆਂ ਵੈਰ ਦੀਆਂ ਕਰਨ ਗੱਲਾਂ, ਏਹਾ ਝੰਮਟ ਨਿੱਤ ਸਹੇੜਦੇ ਨੇ

Taqdeer siti moju Haq hoya bhai Ranjhe de naal khair de naiN
KhayiN rajj ke, ghur da pheriN rannaN kadh raktaN dhedu nooN chair de naiN
Natt sajra gha kalejre da gallaN tarkhiaN naal acheer de naiN
Bhai bhabiaN weer diaN karan gallaN eh jhanjat natt sahair de nain

تقدیر سیتی موجو حق ہویا بھائی رانجھے دے نال کھیڑ دے نیں
کھائیں رج کے گھور دا پھریں رناں کڈھ رکتاں دھیدو نوں چھیڑ دے نیں
نت سجرا گھا کلیجڑے دا گلاں ترکھیاں نال اچیڑ دے نیں
بھائی بھابیاں ویر دیاں کرن گلاں ایہہ جھنجٹ نت سہیڑ دے نیں

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar