ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 13(ਭਾਬੀ ਦਾ ਉੱਤਰ)

ਹੀਰ ਵਾਰਿਸ ਸ਼ਾਹ: ਬੰਦ 13(ਭਾਬੀ ਦਾ ਉੱਤਰ)

ਪਿੰਡਾ ਚਤ ਕੇ ਆਰਸੀ ਨਾਲ ਦੇਖਣ, ਤਿਨਾਂ ਵਾਹਨ ਕੇਹਾ ਹਲ ਵਾਹਣਾ ਏ
ਪਿੰਡਾ ਪਾਲ ਕੇ ਚੋਪੜੇ ਪਟੇ ਜਿੰਨ੍ਹਾਂ, ਕਿਸੇ ਰੰਨ ਕੀ ਉਨ੍ਹਾਂ ਤੋਂ ਚਾਹੁਣਾ ਏ
ਹੁਣੇ ਭੋਏਂ ਦੇ ਝਗੜੇ ਕਰੇ ਮੁੰਡਾ ਏਸ ਤੋੜ ਨਾ ਮੁਲ ਨਬਾਹੁਣਾ ਏਂ
ਦੇਹੇਂ ਵੰਝਲੀ ਵਾਹੇ ਤੇ ਰਾਹ ਗਾਵੇ, ਕੋਈ ਰੋਜ਼ ਦਾ ਇਹ ਪ੍ਰਾਹੁਣਾ ਏ

Pinda chand ke aarsi naal wekhiN tinhaN wahan keha hall wahnaaN ae
Tann paalke chopre patte jinhaaN kisse runn keh ohnaaN thoN chahnaaN ae
HaniN bhoyiN de jhagre kare manda ais tor na mool nabahnaaN ae
Deneh wanjhli wahe te raat ganwiN kisse da eh parahnaaN ae

پنڈا چھنڈ کے آرسی نال ویکھیں تنہاں واہن کیہا ہل واہناں اے
تن پالکے چوپڑے پٹے جنہاں کسے رن کیہہ اوہناں تھوں چاہناں اے
ہنیں بھوئیں دے جھگڑے کرے منڈا ایس توڑ نہ مول نباہناں اے
دینہ ونجھلی واہے تے رات گانویں کسے دا ایہہ پراہناں اے

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar