ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 133(ਕੈਦੋਂ ਦਾ ਖਲਜਗਨ)

ਹੀਰ ਵਾਰਿਸ ਸ਼ਾਹ: ਬੰਦ 133(ਕੈਦੋਂ ਦਾ ਖਲਜਗਨ)

ਕੈਦੋਂ ਆਇਕੇ ਆਖਦਾ ਸੌਹਰਿਉ ਵੋ ਮੈਥੋਂ ਕੌਣ ਚੰਗਾ ਮੱਤ ਦੇਸਿਆ ਓ
ਮਹੀਂ ਮੋਹੀਆਂ ਤੇ ਨਾਲੇ ਸਿਆਲ ਮੁਠੇ ਅੱਜ ਕਲ ਵਿਗਾੜ ਕਰੇਸਿਆ ਓ
ਇਹ ਨਿਤ ਦਾ ਪਿਆਰ ਨਾ ਜਾਏ ਖਾਲੀ ਪਿੰਜ ਗੱਡ ਦਾ ਪਾਸ ਨਾ ਵੇਸਿਆ ਓ
ਸੱਥੋਂ ਮਾਰ ਸਿਆਲਾਂ ਨੇ ਗੱਲ ਟਾਲੀ ਪਰ੍ਹਾ ਛੱਡ ਝੈੜਾ ਬਹੁ ਭੇਸਿਆ ਓ
ਰਗ ਇੱਕ ਵਧੀਕ ਹੈ ਲੰਙਿਆਂ ਦੀ ਕਿਰਤਘਨ ਫਰਫੇਜ ਮਲਖੇਸਿਆਂ ਓ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar