ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 135(ਹੀਰ ਨੂੰ ਸਹੇਲੀਆਂ ਨੇ ਕੈਦੋਂ ਬਾਬਤ ਜਾ ਦੱਸਣਾ)

ਹੀਰ ਵਾਰਿਸ ਸ਼ਾਹ: ਬੰਦ 135(ਹੀਰ ਨੂੰ ਸਹੇਲੀਆਂ ਨੇ ਕੈਦੋਂ ਬਾਬਤ ਜਾ ਦੱਸਣਾ)

ਕਿੱਸਾ ਹੀਰ ਨੂੰ ਤੁਰਤ ਸਹੇਲੀਆਂ ਨੇ ਜਾ ਕੰਨ ਦੇ ਵਿੱਚ ਸੁਨਾਇਆ ਈ
ਤੈਨੂੰ ਮਿਹਣਾ ਚਾਕ ਦਾ ਦੇ ਕੈਦੋਂ ਵਿੱਚ ਪਰ੍ਹੇ ਦੇ ਸ਼ੋਰ ਮਚਾਇਆ ਈ
ਵਾਂਗ ਢੋਲ ਹਰਾਮ ਸ਼ੈਤਾਨ ਦੇ ਨੀ ਡਗਾ ਵਿੱਓ ਬਾਜ਼ਾਰ ਦੇ ਲਾਇਆ ਈ
ਇਹ ਗੱਲ ਜੇ ਜਾਇਸੀ ਅੱਜ ਖਾਲੀ ਤਨੇ ਹੀਰ ਕਿਉਂ ਨਾਉਂ ਸਦਾਇਆ ਈ
ਕਰ ਛੱਡਨੀ ਏਸ ਦੇ ਨਾਲ ਏਹੀ ਸੁਣੇ ਦੇਸ ਜੋ ਕੀਤੀ ਪਾਇਆ ਈ
ਵਾਰਸ ਸ਼ਾਹ ਅਪਰਾਧ ਦੀਆਂ ਰਹਿਣ ਜੁੜੀਆਂ ਲੰਙੇ ਰਿਛ ਨੇ ਮੁਆਮਲਾ ਚਾਇਆ ਈ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar