ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 148(ਕੁੜੀਆਂ ਦਾ ਉੱਤਰ)

ਹੀਰ ਵਾਰਿਸ ਸ਼ਾਹ: ਬੰਦ 148(ਕੁੜੀਆਂ ਦਾ ਉੱਤਰ)

ਮੂੰਹ ਉਂਗਲਾਂ ਘੱਤ ਕੇ ਕਹਿਣ ਸਭੇ ਕਾਰੇ ਕਰਨ ਥੀਂ ਇਹ ਨਾ ਸੰਗਦਾ ਏ
ਸਾਡੀ ਮੱਮੀਆਂ ਟੋਹੰਦਾ ਤੌੜ ਗੱਲ੍ਹਾਂ ਪਿੱਛੇ ਪਿੱਛੇ ਹੋਇਕੇ ਸੁੱਥਨਾਂ ਸੁੰਗਦਾ ਏ
ਸਾਨੂੰ ਕੱਟੀਆਂ ਕਰੇ ਤੇ ਆਪ ਪਿੱਛੋਂ ਸਾਨ੍ਹ ਹੋੰਇਕੇ ਟੱਪਦਾ ਰਿੰਗਦਾ ਏ
ਨਾਲੇ ਬੰਨ੍ਹ ਕੇਜੋਗ ਨੂੰ ਜੋ ਦਿੰਦਾ ਗੁੱਤਾਂ ਬਨ੍ਹ ਕੇ ਖਿਚਦਾ ਤੰਗਦਾ ਏ
ਤੇੜੋਂ ਲਾਹ ਕਹਾਈ ਵਤੇ ਫਿਰੇ ਭੌਂਦਾ ਭੌਂ ਭੌਂ ਮੂਤਦਾ ਤੇ ਨਾਲ ਠੁੰਗਦਾ ਏ
ਵਾਰਸ ਸ਼ਾਹ ਉਜਾੜ ਵਿੱਚ ਜਾਇਕੇ ਤੇ ਫਲਗਣਾਂ ਅਸਾਡੀਆਂ ਸੁੰਘਦਾ ਏ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar