ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 19(ਉੱਤਰ ਰਾਂਝਾ)

ਹੀਰ ਵਾਰਿਸ ਸ਼ਾਹ: ਬੰਦ 19(ਉੱਤਰ ਰਾਂਝਾ)

ਮੂੰਹ ਬੁਰਾ ਦਸੇਂਦੜਾ ਭਾਬੀਏ ਨੀ, ਸੜੇ ਹੋਏ ਪਤੰਗ ਕਿਉਂ ਸਾੜਨੀ ਹੈਂ
ਤੇਰੇ ਗੋਚਰੇ ਕੰਮ ਕੀ ਪਿਆ ਸਾਡਾ, ਸਾਨੂੰ ਬੋਲੀਆਂ ਨਾਲ ਕਿਉਂ ਸਾੜਨੀ ਹੈਂ
ਉੱਤੇ ਚਾੜ੍ਹ ਕੇ ਪੌੜੀਆਂ ਲਾਹ ਲੈਂਦੀ, ਕੇਹੇ ਕਲਾ ਦੇ ਮਹਿਲ ਉਸਾਰਨੀ ਹੈ
ਅਸਾਂ ਨਾਲ ਕੀ ਮਾਮਲਾ ਪਿਆ ਤੈਨੂੰ, ਐਪਰ ਪੇਕਿਆਂ ਵੱਲੋਂ ਗਵਾਰਨੀ ਹੈਂ

Munh bura dasendra bhabiye ni sarre hoye patang kiuN saarni haiN
Tere gojra kamm keh pia sada sanuN boliaN naal kiuN maarni haiN
Utte charh ke poriaN laah lendi kehe gallaN de mehal osaarni haiN
Assan naal keh muaamla pia tenuN par pekiaN waloN gawarni haiN

منہ برا دسیندڑا بھابئیے نی سڑے ہوئے پتنگ کیوں ساڑنی ہیں
تیرے گوجرا کم کیہ پیا ساڈا سانوں بولیاں نال کیوں مارنی ہیں
اتے چاڑھ کے پوڑیاں لاہ لیندی کہے گلاں دے محل اوسارنی ہیں
اساں نال کیہ معاملہ پیا تینوں پر پیکیاں ولوں گوارنی ہیں

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar