ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 2(ਰਸੂਲ ਕਰੀਮ ਦੀ ਸਿਫਤ ਵਿੱਚੋਂ)

ਹੀਰ ਵਾਰਿਸ ਸ਼ਾਹ: ਬੰਦ 2(ਰਸੂਲ ਕਰੀਮ ਦੀ ਸਿਫਤ ਵਿੱਚੋਂ)

ਦੂਈ ਨਾਅਤ ਰਸੂਲ ਮਕਬੂਲ ਵਾਲੀ ਜੈਂ ਦੇ ਹੱਕ ਨਜ਼ੂਲ ਲੌਲਾਕ ਕੀਤਾ
ਖ਼ਾਕੀ ਆਖ ਕੇ ਮਰਤਬਾ ਬਿਦਾ ਦਿੱਤਾ ਸਭ ਖ਼ਲਕ ਦੇ ਐਬ ਥੀਂ ਪਾਕ ਕੀਤਾ
ਸਰਵਰ ਹੋਇਕੇ ਔਲੀਆਂ ਅੰਬੀਆਂ ਦਾ ਅੱਗੇ ਹੱਕ ਦੇ ਆਪ ਨੂੰ ਪਾਕ ਕੀਤਾ
ਕਰੇ ਉਮੰਤੀ ਉਮੰਤੀ ਰੋਜ਼ ਮਹਿਸ਼ਰ ਖੁਸ਼ੀ ਛੱਡ ਕੇ ਜਿਊ ਜ਼ਮਨਾਕ ਕੀਤਾ

Dui Naat Rasul Maqbool wali, jende haq nazool lolaak kita
Wali kar ke martaba wadda ditta, sabh khalq de aib thiN paak kita
Sarwar hoye ke oliaN anbiaN da, agge Haq de Aap nooN khaak kita
Kare ummati ummati roz e mehshar Khushi chad ke jiu gham naak kita

دوئی نعت رسول مقبول والی جیندے حق نزول لولاک کیتا
والی کر کے مرتبہ وڈا دتا سبھ خلق دے عیب تھیں پاک کیتا
سرور ہوئے کے اولیاں ا نبیاں دا اگے حق دے آپ نوں خاک کیتا
کرے امتی امتی روز محشر خوشی چھڈ کے جیئو غمناک کیتا

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar