ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 26(ਭਰਾਵਾਂ ਨੂੰ ਖ਼ਬਰ ਮਿਲੀ)

ਹੀਰ ਵਾਰਿਸ ਸ਼ਾਹ: ਬੰਦ 26(ਭਰਾਵਾਂ ਨੂੰ ਖ਼ਬਰ ਮਿਲੀ)

ਖ਼ਬਰ ਭਾਈਆਂ ਨੂੰ ਲੋਕਾਂ ਜਾ ਦਿੱਤੀ ਧੀਦੋ ਰੁੱਸ ਹਜ਼ਾਰਿਉਂ ਚਲਿਆ ਜੇ
ਹਲ ਵਾਹੁਨਾ ਓਸ ਤੋਂ ਹੋਏ ਨਾਹੀਂ ਮਾਰ ਬੋਲੀਆਂ ਭਾਬੀਆਂ ਸਲਿੱਆ ਜੇ
ਪਕੜ ਰਾਹ ਟੁਰਿਆ, ਮੰਝੋ ਨੈਣ ਰੋਵਨ ਜਿਵੇਂ ਨਦੀ ਦਾ ਨੀਰ ਉੱਛਲਿਆ ਜੇ
ਅੱਗੋਂ ਵੀਰ ਦੇ ਵਾਸਤੇ ਭਾਈਆਂ ਨੇ ਅਧਵਾਟਿਉ ਰਾਹ ਜਾ ਮੱਲਿਆ ਜੇ

Khabar bhaiyaN nooN lokaN ja ditti dhedo ras hazarioN chalia je
Hall wahnaaN os tooN hoye nahiN maar boliaN bhabiaN ghalia je
Pakar raah turia hanjooN naiN rowan jewaiN naddi da neer uchlia je
AggoN veer de waste bhabiaN naiN adh watioN raah ja malia je

خبر بھائیاں نوں لوکاں جا دتی دھیدو رس ہزاریوں چلیا جے
ہل واہناں اوس توں ہوئے ناہیں مار بولیاں بھابیاں گھلیا جے
پکڑ راہ ٹریا ہنجوں نیں روون جیویں ندی دا نیر اچھلیا جے
اگوں ویر دے واسطے بھابیاں نیں ادھ واٹیوں راہ جا ملیا جے

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar