ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 3(ਰਸੂਲ ਸ਼ਰੀਫ ਦੇ ਚੌਹਾਂ ਸਾਥੀਆਂ ਦੀ ਸਿਫਤ ਵਿਚ)

ਹੀਰ ਵਾਰਿਸ ਸ਼ਾਹ: ਬੰਦ 3(ਰਸੂਲ ਸ਼ਰੀਫ ਦੇ ਚੌਹਾਂ ਸਾਥੀਆਂ ਦੀ ਸਿਫਤ ਵਿਚ)

ਚਾਰੇ ਯਾਰ ਰਸੂਲ ਦੇ ਚਾਰ ਗੌਹਰ ਸੱਭਾ ਇੱਥ ਥੀਂ ਇੱਕ ਚੜ੍ਹੰਦੜੇ ਨੇ
ਅਬੂ ਬਕਰ ਤੇ ਉਮਰ, ਉਸਮਾਨ, ਅਲੀ, ਆਪੋ ਆਪਣੇ ਗੁਣੀਂ ਸੁਹੰਦੜ ਨੇ
ਜਿਨ੍ਹਾਂ ਸਿਦਕ ਯਕੀਨ ਤਹਿਕੀਕ ਕੀਤਾ ਰਾਹ ਰੱਬ ਦੇ ਸੀਸ ਵਕੰਦੜੇ ਨੇ
ਜ਼ੌਕ ਛੱਡ ਕੇ ਜਿਨ੍ਹਾਂ ਨੇ ਜ਼ੁਹਦ ਕੀਤਾ ਵਾਹ ਵਾਹ ਉਹ ਰੱਬ ਦੇ ਬੰਦੜੇ ਨੇ

Chare yaar Rasul de chaar gohar, sabha ik thiN ik charhendre naiN
Abu Bakar te Umar, Usman, Ali, aapo apne ganiN sohendre naiN
JinhaN siddaq yaqeen tehqeeq kita, raah Rub de saiN wakendre naiN
Zoq chad ke jinhaN naiN zohad kita, wah wah oh Rub de bandre nain

چارے یار رسول دے چار گوہر سبھا اک تھیں اک چڑہیندڑے نیں
ابو بکر تے عمر ، عثمان علی آپو اپنے گنیں سوہیندڑے نیں
جنہاں صدق یقین تحقیق کیتا راہ رب دے سیں وکیندڑے نیں
ذوق چھڈ کے جنہاں نیں زہد کیتا واہ واہ اوہ رب نے بندڑے نیں

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar