ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 34( ਬੱਚੇ ਸਬਕ ਪੜ੍ਹਦੇ)

ਹੀਰ ਵਾਰਿਸ ਸ਼ਾਹ: ਬੰਦ 34( ਬੱਚੇ ਸਬਕ ਪੜ੍ਹਦੇ)

ਇੱਕ ਨਜ਼ਮ ਦੇ ਦਰਸ ਹਰ ਕਰਨ ਪੜ੍ਹਦੇ ਨਾਮ। ਏ। ਹੱਕ ਅਤੇ ਖ਼ਾਲਿਕ ਬਾਰੀਆਂ ਨੇ
ਗੁਲਿਸਤਾਂ ਬੋਸਤਾਂ ਨਾਲ ਬਹਾਰ ਦਾਨਿਸ਼ ਤੂਤੀਨਾਮੇ ਤੇ ਰਾਜ਼ਕ ਬਾਰੀਆਂ ਨੇ
ਮਿਨਸ਼ਾਇਤ ਨਸਾਬ ਤੇ ਅੱਬਲਫਜ਼ਲਾਂ ਸ਼ਾਹਨਾਮਿਉਂ ਵਾਹਦਬਾਰੀਆਂ ਨੇ
ਕਿਰਾਨ ਅਲਸਾਅਦੀਅਨ ਦੀਵਾਨ ਹਾਫਿਜ਼ ਸ਼ੀਰੀਂ ਖ਼ੁਸਰਵਾਂ ਲਿਖ ਸਵਾਰੀਆਂ ਨੇ

Ik nazam de dars har karan parhde naam haq te khaliq bariaN ni
Gulistan bostan naal bahar danish toti nama te raziq bariaN ni
Manshiaat nasab te abu alfazlaan shahnamioN wahad bariaN ni
Quran alsaeedain dewan Hafiz sheriN khusarwaN lakh sawariaN ni

اک نظم دے درس ہر کرن پڑھدے نام حق تے خالق باریاں نی
گلستان بوستان نال بہار دانش طوطی نامہ تے رازق باریاں نی
منشیات نصاب تے ابوالفضلاں شاہنامیوں واحد باریاں نی
قرآن السعدین دیوان حافظ شیریں خسرواں لکھ سواریاں نی

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar