ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 31(ਉੱਤਰ ਰਾਂਝਾ)

ਹੀਰ ਵਾਰਿਸ ਸ਼ਾਹ: ਬੰਦ 31(ਉੱਤਰ ਰਾਂਝਾ)

ਭਾਬੀ ਰਿਜ਼ਕ ਉਦਾਸ ਜਾਂ ਹੋ ਟਰਿਆਂ ਹੁਣ ਕਾਸ ਨੂੰ ਘੇਰ ਕੇ ਠੱਗਦੀਆਂ ਹੋ
ਪਹਿਲਾਂ ਸਾੜ ਕੇ ਜਿਊ ਨਮਾਨੜੇ ਦਾ ਪਿੱਛੋਂ ਭੁੱਲੀਆਂ ਲਾਵਣੇ ਲਗਦੀਆਂ ਹੋ
ਭਾਈ ਸਾਕ ਸਨ ਸੋ ਤੁਸਾਂ ਵੱਖ ਕੀਤੇ ਤੁਸੀਂ ਸਾਕ ਕੀ ਸਾਡੀਆਂ ਲਗਦੀਆਂ ਹੋ
ਅਸੀਂ ਕੁੱਜੜੇ ਰੂਪ ਕਰੂਪ ਵਾਲੇ ਤੁਸੀਂ ਜੋਬਨੇ ਦੀਆ ਨੈਈ ਵਗਦੀਆਂ ਹੋ
ਅਸਾਂ ਆਬ ਤੇ ਤੁਆਮ ਹਰਾਮ ਕੀਤਾ ਤੁਸੀਂ ਠੱਗਣੀਆਂ ਸਾਰੜੇ ਜੱਗਦੀਆਂ ਹੋ
ਵਾਰਸ਼ ਸ਼ਾਹ ਇਕੱਲੜੇ ਕੀ ਕਰਨਾ ਤੁਸੀਂ ਸਤ ਇਕੱਠੀਆਂ ਵਗਦੀਆਂ ਹੋ।

Bhai rizq udaas jaaN ho turia, hun kahnuN ghair ke thag diaN ho
Pehle saar ke jiu namanre nooN pichoN bhaliaN laaonaiN lagdiaN ho
Bhai saak sann so tussaN wakh kite tussiN saak keh saadiaN lagdiaN ho
Waris Shah akalre keh karnaN tussiN sat akathiaN wagdiaN ho

بھابی رزق اداس جاں ہو ٹریا ہن کاہ نوں گھیر کے ٹھگدیاں ہو
پہلے ساڑ کے جیئو نمانڑے نوں پھچوں بھلیاں لاونیں لگدیاں ہو
بھائی ساک سن سو تساں وکھ کیتے تسیں ساک کیہ ساڈیاں لگدیاں ہو
وارث شاہ اکلڑے کیہہ کرناں تسیں ست اکٹھیاں وگدیاں ہو

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar