ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 32(ਰਾਂਝਾ ਮਸੀਤ ਵਿੱਚ ਪੁੱਜਾ)

ਹੀਰ ਵਾਰਿਸ ਸ਼ਾਹ: ਬੰਦ 32(ਰਾਂਝਾ ਮਸੀਤ ਵਿੱਚ ਪੁੱਜਾ)

ਵਾਹ ਲਾ ਰਹੇ ਭਾਈਆ ਭੀ ਰਾਂਝਾ ਰੁਠ ਹਜ਼ਾਰਿਉਂ ਧਾਇਆ ਏ
ਭੁਖ ਨੰਗ ਨੂੰ ਝਾਕ ਕੇ ਪੰਧ ਕਰਕੇ ਰਾਤੀਂ ਵਿੱਚ ਮਸੀਤ ਦੇ ਛਾਇਆ ਏ
ਹਥ ਵੰਝਲੀ ਪਕੜ ਕੇ ਰਾਤ ਅੱਧੀ ਰਾਂਝੇ ਮਜ਼ਾ ਭਈ ਖ਼ੂਬ ਬਣਾਇਆ ਏ
ਰਨ ਮਰਦ ਨਾ ਪਿੰਡ ਵਿੱਚ ਰਹਿਆ ਕੋਈ ਸਭਾ ਗਿਰਦ ਮਸੀਤ ਸਦਾਇਆ ਏ
ਵਾਰਸ ਸ਼ਾਹ ਮੀਆਂ ਪੰਡ ਝਗੜਿਆਂ ਦੀ ਪਿੱਛੋਂ ਮੁੱਲਾਂ ਮਸੀਤ ਦਾ ਆਇਆ ਏ

Waah la rahe bhai bhabiaN bhi Ranjha uth hazarioN dhaya ay
Bhukh nang nooN jhaak ke pandh kar ke raatiN vich maseet de aaya ay
Hath wanjhli pakar ke raat adhi Ranjhe maza bhi khub banaya ay
Rann mard na pind vich rahia koi sabha gird maseet de aaya ay
Waris Shah miaN pind jhagriaN di pichoN mullaN maseet da aaya ay

واہ لارہے بھائی بھابیاں بھی رانجھا اٹھ ہزاریوں دھایا اے
بھکھ ننگ نوں جھاک کے پندھ کر کے راتیں وچ مسیت دے آیا اے
ہتھ ونجھلی پکڑ کے رات ادھی رانجھے مزا بھی خوب بنایا اے
رن مرد نہ پنڈ وچ رہیا کوئی سبھا گرد مسیت دے آیا اے
وارث شاہ میاں پنڈ جھگڑیاں دی پچھوں ملاں مسیت دا آیا اے

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar