ਸੱਪ ਸ਼ੀਹਣੀ ਵਾਂਕ ਕੁਲਹਿਣੀਏਂ ਨੀ ਮਾਸ ਖਾਣੀਏਂ ਤੇ ਰੱਤ ਪੀਣੀਏ ਨੀ
ਕਾਹੇ ਫਕਰ ਦੇ ਨਾਲ ਰੇਹਾੜ ਪਈਏਂ ਭਲਾ ਬਖਸ਼ ਸਾਨੂੰ ਮਾਪੇ ਜੀਣੀਏ ਨੀ
ਦੁਖੀ ਜੀ ਦੁਖਾ ਨਾ ਭਾਗ ਭਰੀਏ ਸੋਇਨ ਚਿੜੀ ਤੇ ਕੂੰਜ ਲਖੀਣੀਏ ਨੀ
ਸਾਥੋਂ ਨਿਸ਼ਾ ਨਾ ਹੋਸੀਆ ਮੂਲ ਤੇਰੀ ਸਕੇ ਖਸਮ ਥੋਂ ਨਾ ਪਤੀਣੀਏ ਨੀ
ਚਰਖਾ ਚਾਇਕੇ ਨੱਠੀਏ ਮਰਦ ਮਾਰੇ ਕਿਸੇ ਯਾਰ ਨੇ ਪਕੜ ਪਲੀਹਣੀਏ ਨੀ
ਵਾਰਸ ਸ਼ਾਹ ਫਕੀਰ ਦੇ ਵੈਰ ਪਈ ਏ ਜਰਮ ਤੱਤੀਏ ਕਰਮ ਦੀਏ ਹੀਣੀਏ ਨੀ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 329(ਉੱਤਰ ਰਾਂਝਾ)
Tagged with: Heer Heer Waris Shah Heer ਹੀਰ kavitavaan ਕਵਿਤਾਵਾਂ Literature Literature ਸਾਹਿਤ Mahaan rachnavanਮਹਾਨ ਰਚਨਾਵਾਂ Poetry Waris Shah Waris Shah ਵਾਰਿਸ ਸ਼ਾਹ ਹੀਰ ਵਾਰਿਸ ਸ਼ਾਹ
Click on a tab to select how you'd like to leave your comment
- WordPress