ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 35(ਬੱਚੇ ਸਬਕ ਪੜ੍ਹਦੇ)

ਹੀਰ ਵਾਰਿਸ ਸ਼ਾਹ: ਬੰਦ 35(ਬੱਚੇ ਸਬਕ ਪੜ੍ਹਦੇ)

ਕਲਮਦਾਨ ਦਫਤੈਨ ਦਵਾਤ ਪੱਟੀ ਨਾਵੇਂ ਐਮਲੀ ਵੇਖਦੇ ਲੜਕਿਆਂ ਦੇ
ਲਿਖਣ ਨਾਲ ਮਸੌਦੇ ਸਿਆਕ ਖਸਰੇ ਸਿਆਹੇ ਅਵਾਰਜੇ ਲਿਖਦੇ ਵਰਕਿਆਂ ਦੇ
ਇੱਕ ਭੁਲ ਕੇ ਐਨ ਦਾ ਜ਼ੈਨ ਵਾਚਣ ਮੁੱਲਾਂ ਜਿੰਦ ਕਢੇ ਨਾਲ ਕੜਕਿਆਂ ਦੇ
ਇੱਕ ਆਂਵਦੇ ਸ਼ੌਕ ਯਜ਼ਦਾਨ ਲੈ ਕੇ ਵਿੱਚ ਮਕਤਬਾਂ ਦੇ ਨਾਲ ਤੜਕਿਆਂ ਦੇ

Qalam daan dafteen dawaat patti nanwaiN aimli wekh de ladkiaN de
Likhan naal masawde siaaq khusre siaahi awaar je likhde warqiaN de
Ik bhul ke ain da ghain wachan mullaN jind kadhan naal karkiaN de
Ik aaonde shoq juzdaan le ke vich maqtabaN de naal tarkiaN de

قلم دان دفتین دوات پٹی نانویں ایملی ویکھدے لڑکیاں دے
لکھن نال مسودے سیاق خسرے سیاہی اوارجے لکھدے ورقیاں دے
اک بھل کے عین دا غین واچن ملاں جند کڈھن نال کڑکیاں دے
اک آوندے شوق جزدان لے کے وچ مکتباندے نال تڑکیاں دے

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar