ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 39(ਰਾਂਝੇ ਦਾ ਉੱਤਰ, ਮਸੀਤ ਦੇ ਮੁੱਲਾਂ ਨੂੰ)

ਹੀਰ ਵਾਰਿਸ ਸ਼ਾਹ: ਬੰਦ 39(ਰਾਂਝੇ ਦਾ ਉੱਤਰ, ਮਸੀਤ ਦੇ ਮੁੱਲਾਂ ਨੂੰ)

ਸਾਨੂੰ ਦੱਸ ਨਮਾਜ਼ ਹੈ ਕਾਸ ਦੀ ਜੀ ਕਾਸ ਨਾਲ ਬਣਾਇ ਕੇ ਸਾਰਿਆ ਨੇ
ਕੰਨ ਨਕ ਨਮਾਜ ਦੇ ਹੈਨ ਕਿਤਨੇ ਮੱਥੇ ਕਿਨ੍ਹਾਂ ਦੇ ਧੁਰੋਂ ਇਹ ਮਾਰਿਆ ਨੇ
ਲੰਬੇ ਕੱਦ ਚੌੜੀ ਕਿਸ ਹਾਣ ਹੁੰਦੀ ਕਿਸ ਚੀਜ਼ ਦੇ ਨਾਲ ਸਵਾਰਿਆ ਨੇ
ਵਾਰਸ ਕਿੱਲੀਆਂ ਕਿਤਨੀਆਂ ਉਸ ਦੀਆਂ ਨੇ ਜਿਨ ਨਾਲ ਇਹ ਬੰਨ੍ਹ ਉਤਾਰਿਆ ਨੇ

SanuN das namaz he kaas di ji, kaas naal banae ke saria naiN
Kann, nak namaz de hain kitne mathe kinhaaN de dharoN eh maria naiN
Lambe qad chori kass baan hondi kis cheez de naal sawaria naiN
Waris kaliaN kitniaN osdiaN naiN kis naal eh banh utaria naiN

سانوں دس نماز ہے کاس دی جی کاس نال بنائے کے ساریا نیں
کن، نک نماز دے ہین کتنے متھے کنہاندے دھروں ایہہ ماریا نیں
لمبے قد چوڑی کس بان ہندی کس چیز دے نال سواریا نیں
وارث کلیاں کتنیاں اسدیاں نیں کس نال ایہہ بنھ اتاریا نیں

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar