ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 41(ਉੱਤਰ ਰਾਂਝਾ)

ਹੀਰ ਵਾਰਿਸ ਸ਼ਾਹ: ਬੰਦ 41(ਉੱਤਰ ਰਾਂਝਾ)

ਬਾਸ ਹਲਵਿਆਂ ਦੀ ਖ਼ਬਰ ਮੁਰਦਿਆਂ ਦੀ ਨਾਲ ਦੁਆਈ ਦੇ ਜੀਂਵਦੇ ਮਾਰਦੇ ਹੋ
ਅਨ੍ਹੇ ਕੋੜ੍ਹਿਆਂ ਲੂਲਿਆਂ ਵਾਂਗ ਬੈਠੇ ਕੁਰਾਅ ਮਰਨ ਜਮਾਣ ਦਾ ਮਾਰਦੇ ਹੋ
ਸ਼ਰ੍ਹਾ ਚਾ ਸਰਪੋਸ਼ ਬਣਾਇਆ ਜੇ ਰਵਾਦਾਰ ਵੱਡੇ ਗੁਨ੍ਹਾਗਾਰ ਦੇ ਹੋ
ਵਾਰਸ ਸ਼ਾਹ ਮੁਸਾਫਰਾਂ ਆਇਆਂ ਨੂੰ ਚੱਲ ਚਲੀ ਹੀ ਪਏ ਪੁਕਾਰਦੇ ਹੋ

Baas halwiaN di khabar mardiaN di naal duaayiN de jiuN de maar de ho
AnheeN korhiaN lohliaN waang bethe quraa marn jinhaaN de dhaar de ho
Sharaa cha sir posh banaya je rawadaar wadde gunnahgaar de ho
Waris Shah musafiraN aaiyaN nooN chalo chali hi pae pukaar de ho

باس حلویاں دی خبر مردیاں دی نال دعائیں دے جیئوندے مار دے ہو
انھیں کوڑھیاں لوہلیاں وانگ بیٹھے قرعہ مرن جہان دے دھار دے ہو
شرع چاء سرپوش بنایا جے روادار وڈے گنہگار دے ہو
وارث شاہ مسافراں آئیاں نوں چلو چلی ہی پئے پکار دے ہو

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar