ਜੋਗੀ ਜ਼ਜ਼ਬ ਦੇ ਸਿਰੇ ਤੇ ਸੁਟ ਖੱਪਰ ਪਕੜ ਉਠਿਆ ਮਾਰ ਕੇ ਝੋੜਿਆਂ ਈ
ਲੈ ਕੇ ਫਾਵੜੀ ਘੁਲਣ ਨੂੰ ਤਿਆਰ ਹੋਇਆ ਮਾਰ ਵਿਹੜੇ ਦੇ ਵਿੱਚ ਅਪੌੜਿਆਈ
ਸਾੜ ਬਾਲ ਕੇ ਜਿਉ ਨੂੰ ਖਾਕ ਕੀਤਾ ਨਾਲ ਕਾਵੜਾਂ ਦੇ ਜੱਟ ਕੌੜ੍ਹਿਆ ਈ
ਜੇਹਾ ਜ਼ਕਰੀਆ ਖਾਨ ਮੁਹਿੰਮ ਕਰਕੇ ਲੈ ਕੇ ਤੋਪ ਪਹਾੜ ਨੂੰ ਦੋੜਿਆ ਈ
ਜੇਹਾ ਮਹਿਰ ਦੀ ਸਬ ਦਾ ਬਾਣ ਭੁੱਚਰ ਵਾਰਸ ਸ਼ਾਹ ਫਕੀਰ ਤੇ ਕੌੜਿਆਂ ਈ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 426(ਜੋਗੀ ਲੜਨ ਲਈ ਤਿਆਰ)
Tagged with: Heer Heer Waris Shah Heer ਹੀਰ kavitavaan ਕਵਿਤਾਵਾਂ Literature Literature ਸਾਹਿਤ Mahaan rachnavanਮਹਾਨ ਰਚਨਾਵਾਂ Poetry Waris Shah Waris Shah ਵਾਰਿਸ ਸ਼ਾਹ ਹੀਰ ਵਾਰਿਸ ਸ਼ਾਹ
Click on a tab to select how you'd like to leave your comment
- WordPress