ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 43(ਰਾਂਝੇ ਦਾ ਮਸੀਤੋ ਜਾਣਾਂ ਅਤੇ ਨਦੀ ਤੇ ਪੁੱਜਣਾ)

ਹੀਰ ਵਾਰਿਸ ਸ਼ਾਹ: ਬੰਦ 43(ਰਾਂਝੇ ਦਾ ਮਸੀਤੋ ਜਾਣਾਂ ਅਤੇ ਨਦੀ ਤੇ ਪੁੱਜਣਾ)

ਚਿੜੀ ਚੂਹਕ ਦੇ ਨਾਲ ਜਾਂ ਟੁਰੇ ਪਾਂਧੀ ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੀ
ਉੱਠ ਜ਼ੁਸਲ ਦੇ ਵਾਸਤੇ ਜਾਣ ਦੌੜੇ ਸੇਜਾਂ ਰਾਤ ਨੂੰ ਜਿਨ੍ਹਾਂ ਨੇ ਮਾਣੀਆਂ ਨੀਂ
ਰਾਂਝੇ ਕੂਚ ਕੀਤਾ ਆਇਆ ਨਦੀ ਉਤੇ ਸਾਥ ਲੱਦਿਆ ਪਾਰ ਮਹਾਣਿਆਂ ਨੇ
ਵਾਰਸ ਸ਼ਾਹ ਮੀਆਂ ਲੁੱਡਨ ਵਢੀ ਕੁੱਪਾ ਸ਼ਹਿਦ ਦਾ ਲੱਦਿਆ ਬਾਣੀਆਂ ਨੇ

Chari chohkdi naal jaaN tare pandi piaN dudh de vich madhaniaN naiN
Uth ghusal de waaste jaan dore seejaN raat nooN jinhaaN naiN maniaN naiN
Ranjhe kooch kita aaya naddi utte sath ladya paar mahaniaN naiN
Waris Shah miaN luddan waddi kappan kapa shehad da ladya baniaN naiN

چڑی چوہکدی نال جاں ٹرے پاہندی پیاں دودھ دے وچ مدھانیاں نیں
اٹھ غسل دے واسطے جان دوڑے سیجاں رات نوں جنہاں نیں مانیاں نیں
رانجھے کوچ کیتا آیا ندی اتے ساتھ لدیا پار مہانیاں نیں
وارث شاہ میاں لڈن وڈی کپن کپا شہد دا لدیا بانیاں نیں

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar