ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 44(ਮਲਾਹ ਨਾਲ ਰਾਂਝੇ ਦੇ ਸਵਾਲ ਜਵਾਬ)

ਹੀਰ ਵਾਰਿਸ ਸ਼ਾਹ: ਬੰਦ 44(ਮਲਾਹ ਨਾਲ ਰਾਂਝੇ ਦੇ ਸਵਾਲ ਜਵਾਬ)

ਰਾਂਝੇ ਆਖਿਆ ਪਰ ਨੰਘਾ ਅੱਬਾ ਮੈਕੂੰ ਚਾੜ੍ਹ ਲੈ ਰੱਬ ਦੇ ਵਾਸਤੇ ਤੇ
ਅਸੀਂ ਰੱਬ ਕੀ ਜਾਣਦੇ ਭੇਨ ਪਾੜਾ ਬੇੜਾ ਠੇਲਦੇ ਲਬ ਦੇ ਵਾਸਤੇ ਤੇ
ਅਸਾਂ ਰਿਜ਼ਕ ਕਮਾਵਨਾ ਨਾਲ ਹੀਲੇ ਬੇੜੇ ਖਿਚਦੇ ਡਬ ਦੇ ਵਾਸਤੇ ਤੇ
ਹਥ ਜੋੜ ਕੇ ਮਿੰਨਤਾ ਕਰੇ ਰਾਂਝਾ ਤਰਲਾ ਕਰਾਂ ਮੈਂ ਝਬ ਦੇ ਵਾਸਤੇ ਤੇ
ਰੁੱਸ ਆਇਆ ਹਾਂ ਨਾਲ ਭਾਬੀਆਂ ਦੇ ਝਟ ਕਰਾਂ ਸਬਬ ਦੇ ਵਾਸਤੇ ਤੇ

Ranjhe aakhia paar langha abba mekuN charh le Rub de waaste te
AssiN Rub keh jaan bhen de paara bera thalde lab de waaste te
AssaN rizq kamaonaN naal hele beri khachde dhab de waaste te
Hath jor ke mintaaN kare Ranjha tarla karaN maiN jhab de waaste te
Russ aaya haaN maiN naal bhaiyaN de jhat karaN sabab de waaste te

رانجھے آکھیا پار لنگھا ابا میکوں چاڑھ لے رب دے واسطے تے
اسیں رب کیہ جان بھین دے پاڑا بیڑا ٹھلدے لب دے واسطے تے
اساں رزق کماوناں نال حیلے بیڑی کھچدے ڈھب دے واسطے تے
ہتھ جوڑ کے منتاں کرے رانجھا ترلا کراں میں جھب دے واسطے تے
رس آیا ہاں میں نال بھائیاں دے جھٹ کراں سبب دے واسطے تے

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar