ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 556(ਖੇਤ ਵਿੱਚ ਦਾਖ਼ਲਾ)

ਹੀਰ ਵਾਰਿਸ ਸ਼ਾਹ: ਬੰਦ 556(ਖੇਤ ਵਿੱਚ ਦਾਖ਼ਲਾ)

ਫੌਜ ਹੁਸਨ ਦੀ ਖੇਤ ਵਿੱਚ ਖਿੰਡ ਪਈ ਤੁਰਤ ਚਾ ਲੰਗੋਟੜੇ ਵਟਿਉ ਨੇ
ਸੰਮੀ ਘਤਦੀਆਂ ਮਾਰਦੀਆਂ ਫਿਰਨ ਗਿਰਧਾ ਪੰਭੀ ਘਤ ਬਨਾਵਟ ਪਟਿਉ ਨੇ
ਤੋੜ ਕਿੱਕਰੋਂ ਸੂਲ ਦਾ ਵੱਡਾ ਕੰਡਾ ਪੈਰ ਚੋਭ ਕੇ ਖੂਨ ਪੱਲਟਿਉ ਨੇ
ਸਹਿਤੀ ਮਾਂਦਰਨ ਫਨ ਦਾ ਨਾਗ ਭਿਛਿਆ ਦੰਦੀ ਮਾਰ ਕੇ ਖੂਨ ਉਲਟਿਉ ਨੇ
ਸ਼ਿਸਤ ਅੰਦਾਜ਼ ਨੇ ਮਕਰ ਦੀ ਸ਼ਿਸਤ ਕੀਤੀ ਓਸ ਹੁਸਨ ਦੇ ਮੋਰ ਨੂੰ ਫਟਿਉ ਨੇ
ਵਾਰਸ ਯਾਰ ਦੇ ਖਰਚ ਤਹਿਸੀਲ ਵਿੱਚੋਂ ਹਿੱਸਾ ਸਰਫ ਕਸੂਰ ਦਾ ਕਟਿਉ ਨੇ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar