ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 89(ਕੈਦੋਂ ਦਾ ਪਰ੍ਹਿਆਂ ਵਿੱਚ ਆਉਣਾ)

ਹੀਰ ਵਾਰਿਸ ਸ਼ਾਹ: ਬੰਦ 89(ਕੈਦੋਂ ਦਾ ਪਰ੍ਹਿਆਂ ਵਿੱਚ ਆਉਣਾ)

ਅੱਧੀ ਡੁੱਲ੍ਹ ਪਈ ਅੱਧੀ ਖੋਹ ਲਈ ਚੁਣ ਮੇਲ ਕੇ ਪਰ੍ਹੇ ‘ਚ ਲਿਆਂਵਦਾ ਈ
ਕਿਹਾ ਮੰਨਦੇ ਨਹੀਂ ਸੂ ਮੂਲ ਮੇਰਾ ਚੂਰੀ ਪਲਿਉਂ ਖੋਲ ਵਿਖਾਂਵਦਾ ਈ
ਨਾਹੀਂ ਚੂਚਕੇ ਨੂੰ ਕੋਈ ਮਤ ਦੇਂਦਾ ਨੱਢੀ ਮਾਰ ਕੇ ਨਹੀਂ ਸਮਝਾਵੰਦਾ ਈ
ਚਾਕ ਨਾਲ ਇਕੱਲੜੀ ਜਾਏ ਬੇਲੇ ਅੱਜ ਕਲ ਕੋਈ ਲੀਕ ਲਾਂਵਦਾ ਈ
ਜਿਸ ਵੇਲੜੇ ਮਹਿਰ ਨੇ ਚਾਕ ਰੱਖਿਆ ਓਸ ਵੇਲੜੇ ਨੂੰ ਪਛੋਤਾਂਵਦਾ ਈ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar