ਮੁੰਡਾ:- ਬੇਬੇ ਮੈ ਚੰਡੀਗੜ ਚ ਕੰਪਿਊਟਰ ਚਲਾਉਣਾ ਸਿਖ ਲਵਾ…?.. ਬੇਬੇ:- ਪੁੱਤ ਸਿਖ ਤਾ ਲੈ ਪਰ ਚੰਡੀਗੜ ਚ ਭੀੜ ਬਹੁਤ ਹੁੰਦੀ ਏ, ਕਿਸੇ ਦੇ ਵਿਚ ਨਾ ਮਾਰ ਦਈ…….!!!!!!!! Read More »
Monthly Archives: April 2011
ਮੈਂ ਰਾਹਾਂ ‘ਤੇ ਨਹੀਂ ਤੁਰਦਾ
ਮੈਂ ਰਾਹਾਂ ‘ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁਗਾਂ ਤੋਂ ਕਾਫ਼ਲੇ ਆਉਂਦੇ, ਇਸੇ ਸੱਚ ਦੇ ਗਵਾਹ ਬਣਦੇ। ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ ਇਹ ਸੜਦੇ ਪੈਰ, ਠਰਦੇ ਦਿਲ, ਮੇਰੇ ਸੱਚ ਦੇ ਗਵਾਹ ਬਣਦੇ। ਜੁ ਲੋ ਮੱਥੇ ‘ਚੋਂ ਫੁੱਟਦੀ ਹੈ, ਉਹ ਅਸਲੀ ਤਾਜ ਹੁੰਦੀ ... Read More »
duchiti
duchiti poem Read More »
ਮੈਂ ਸੁਣਾਂ ਜੇ ਰਾਤ ਖਾਮੋਸ਼ ਨੂੰ
ਮੈਂ ਸੁਣਾਂ ਜੇ ਰਾਤ ਖਾਮੋਸ਼ ਨੂੰ ਮੇਰੇ ਦਿਲ ‘ਚ ਕੋਈ ਦੁਆ ਕਰੇ ਇਹ ਜ਼ਮੀਨ ਹੋਵੇ ਸੁਰਾਂਗਲੀ ਇਜ ਦਰਖਤ ਹੋਣ ਹਰੇ ਭਰੇ ਏਥੋਂ ਕੁਲ ਪਰਿੰਦੇ ਹੀ ਉੜ ਗਏ ਏਥੇ ਮੇਘ ਆਉਂਦੇ ਵੀ ਮੁੜ ਗਏ ਏਥੇ ਕਰਨ ਅੱਜ ਕਲ ਬਿਰਖ ਵੀ ਕਿਤੇ ਹੋਰ ਜਾਣ ਦੇ ਮਸ਼ਵਰੇ ਨ ਤਾਂ ਕੁਰਸੀਆਂ ਨੂੰ ਨ ਤਖਤ ... Read More »
ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ
ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ ਉਹ ਅੰਬਰ ਤੇ ਤਾਰਾ ਬਣ ਕੇ ਚੜਦੇ ਨੇ ਜਾਨ ਜਿਹੜੀ ਵੀ ਦੇਸ਼ ਦੇ ਲੇਖੇ ਲੱਗਦੀ ਹੈ ਉਹ ਗਗਨਾਂ ਵਿੱਚ ਸੂਰਜ ਬਣ ਕੇ ਦਘਦੀ ਹੈ ਉਹ ਅਸਮਾਨੀ ਬੱਦਲ ਬਣ ਕੇ ਸਰਦੇ ਨੇ ! ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ ! ਧਰਤੀ ਉੱਪਰ ਜਿੰਨੇ ... Read More »
ਬਹੁ-ਰੂਪੀਏ
ਇਹ ਅਜ ਦੀ ਸ਼ਾਮ ਮੇਰੇ ਘਰ ਵਿਚ ਪਈ ਘੁੰਮਦੀ ਹੈ ਚੁੱਪ ਚੁੱਪ ਤੇ ਵੀਰਾਨ ਕਿਸੇ ਨਿਪੱਤਰੇ ਰੁੱਖ ਦੇ ਉੱਤੇ ਇੱਲ ਦੇ ਆਲਣੇ ਵਾਂਗ ਗੁੰਮ-ਸੁੰਮ ਤੇ ਸੁੰਨਸਾਨ ਸ਼ਾਮ ਇਹ ਅੱਜ ਦੀ ਸ਼ਾਮ ! ਐਸੀ ਬੇ-ਹਿੱਸ ਸ਼ਾਮ ਨੁੰ ਆਖਿਰ ਮੈਂ ਘਰ ਕਹਿ ਕੇ ਕੀਹ ਲੈਣਾ ਸੀ ਇਹ ਕੰਮਬਖਤ ਸਵੇਰੇ ਆਉਂਦੀ ਜੇ ਕਰ ... Read More »
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ ਰੰਗ ਗੋਰ ਗੁਲਾਬ ਲੈ ਬੈਠਾ ਦਿਲ ਦਾ ਡਰ ਸੀ ਕਿਤੇ ਨਾ ਲੈ ਬੈਠੇ ਲੈ ਹੀ ਬੈਠਾ ਜਨਾਬ ਲੈ ਬੈਠਾ ਵਿਹਲ ਜਦ ਵੀ ਮਿਲੀ ਹੈ ਫਰਜ਼ਾਂ ਤੋਂ ਤੇਰੇ ਮੁੱਖ ਦੀ ਕਿਤਾਬ ਲੈ ਬੈਠਾ ਕਿੰਨੀ ਬੀਤੀ ਤੇ ਕਿੰਨੀ ਬਾਕੀ ਹੈ ਮੈਨੁੰ ਇਹੋ ਹਿਸਾਬ ਲੈ ਬੈਠਾ ਸ਼ਿਵ ਨੂੰ ... Read More »
ਲੋਹੇ ਦਾ ਸ਼ਹਿਰ
ਲੋਹੇ ਦੇ ਇਸ ਸ਼ਹਿਰ ਵਿਚ ਪਿੱਤਲ ਦੇ ਲੋਕ ਰਹਿੰਦੇ ਸਿੱਕੇ ਦਾ ਬੋਲ ਬੋਲਣ ਸ਼ੀਸ਼ੇ ਦਾ ਵੇਸ ਪਾਉਂਦੇ ਜਿਸਤੀ ਇਹਦੇ ਗਗਨ ਤੇ ਪਿੱਤਲ ਦਾ ਚੜਦਾ ਸੂਰਜ ਤਾਂਬੇ ਦੇ ਰੁੱਖਾਂ ਉੱਪਰ ਸੋਨੇ ਦੇ ਗਿਰਝ ਬਹਿੰਦੇ ਇਸ ਸ਼ਹਿਰ ਦੇ ਇਹ ਲੋਕੀਂ ਜ਼ਿੰਦਗੀ ਦੀ ਹਾੜੀ ਸਾਉਣੀ ਧੂਏਂ ਦੇ ਵੱਢ ਵਾਹ ਕੇ ਸ਼ਰਮਾਂ ਨੇ ਬੀਜ ... Read More »
ਉਧਾਰਾ ਗੀਤ
ਸਾਨੂੰ ਪ੍ਰਭ ਜੀ,ਇਕ ਅੱਧ ਗੀਤ ਉਧਾਰਾ ਹੋਰ ਦਿਉ ਸਾਡੀ ਬੁੱਝਦੀ ਜਾਂਦੀ ਅੱਗ ਅੰਗਾਰਾ ਹੋਰ ਦਿਉ ਮੈਂ ਨਿੱਕੀ ਉਮਰੇ,ਸਾਰਾ ਦਰਦ ਹੰਢਾ ਬੈਠਾ ਸਾਡੀ ਜੋਬਨ-ਰੁੱਤ ਲਈ ਦਰਦ ਕੁਆਰਾ ਹੋਰ ਦਿਉ ਗੀਤ ਦਿਉ ਮੇਰੇ ਜੋਬਨ ਵਰਗਾ ਸੌਲਾ ਟੁਣੇ-ਹਾਰਾ ਦਿਨ ਚੜਦੇ ਦੀ ਲਾਲੀ ਦਾ ਜਿਉਂ ਭਰ ਸਰਵਰ ਲਿਸ਼ਕਾਰਾ ਰੁੱਖ-ਵਿਹੂਣੇ ਥਲ ਵਿਚ ਜੀਕਣ ਪਹਿਲਾ ਸੰਝ ... Read More »
ਚੀਰ ਹਰਨ
ਮੈਂ ਸਾਰਾ ਦਿਨ ਕੀਹ ਕਰਦਾ ਹਾਂ ਆਪਣੇ ਪਰਛਾਵੇਂ ਫੜਦਾ ਹਾਂ ਆਪਣੀ ਧੁੱਪ ਵਿਚ ਹੀ ਸੜਦਾ ਹਾਂ ਹਰ ਦਿਹੁੰ ਦੇ ਦਰਯੋਧਨ ਅੱਗੇ ਬੇਚੈਨੀ ਦੀ ਚੌਪੜ ਧਰ ਕੇ ਮਾਯੂਸੀ ਨੂੰ ਦਾਅ ‘ਤੇ ਲਾ ਕੇ ਸ਼ਰਮਾਂ ਦੀ ਦਰੋਪਦ ਹਰਦਾ ਹਾਂ ਤੇ ਮੈਂ ਪਾਂਡਵ ਏਸ ਸਦੀ ਦਾ ਆਪਣਾ ਆਪ ਦੁਸ਼ਾਸਨ ਬਣ ਕੇ ਆਪਣਾ ਚੀਰ ... Read More »