ਜੀ ਆਇਆਂ ਨੂੰ
You are here: Home >> 2011 >> May

Monthly Archives: May 2011

ਗਜਲ (ਇਸ਼ਕ)

ਮੇਰੇ ਨਾਮੁਰਾਦ ਇਸ਼ਕ ਦਾ ਕਿਹੜਾ ਪੜਾ ਹੈ ਆਇਆ ਮੈਨੂੰ ਮੇਰੇ ਤੇ ਆਪ ਹੀ ਰਹਿ ਰਹਿ ਕੇ ਤਰਸ ਆਇਆ ਮੇਰੇ ਦਿਲ ਮਾਸੂਮ ਦਾ ਕੁਝ ਹਾਲ ਇਸ ਤਰਾਂ ਹੈ ਸੂਲੀ ਤੇ ਬੇਗੁਨਾਹ ਜਿਉਂ ਮਰੀਅਮ ਕਿਸੇ ਦਾ ਜਾਇਆ ਇਕ ਵਕਤ ਸੀ ਕਿ ਆਪਣੇ , ਲਗਦੇ ਸੀ ਸਭ ਪਰਾਏ ਇਕ ਵਕਤ ਹੈ ਮੈਂ ਖੁਦ ... Read More »

ਗਜ਼ਲ

ਸ਼ਹਿਰ ਤੇਰੇ ਤਰਕਾਲਾਂ ਢਲੀਆਂ ਗਲ਼ ਲਗ ਰੋਈਆਂ ਤੇਰੀਆਂ ਗਲੀਆਂ ਯਾਦਾਂ ਦੇ ਵਿਚ ਮੁੜ ਮੁੜ ਸੁਲਗਣ ਮਹਿੰਦੀ ਲਗੀਆਂ ਤੇਰੀਆਂ ਤਲੀਆਂ ਮੱਥੇ ਦਾ ਦੀਵਾ ਨਾ ਬਲਿਆ ਤੇਲ ਤਾਂ ਪਾਇਆ ਭਰ ਭਰ ਪਲ਼ੀਆਂ ਇਸ਼ਕ ਮੇਰੇ ਦੀ ਸਾਲ-ਗਿਰਾ ਤੇ ਇਹ ਕਿਸ ਘਲੀਆਂ ਕਾਲੀਆਂ ਕਲੀਆਂ ‘ਸ਼ਿਵ’ ਨੂੰ ਯਾਰ ਆਏ ਜਦ ਫੂਕਣ ਸਿਤਮ ਤੇਰੇ ਦੀਆਂ ਗੱਲਾਂ ... Read More »

ਰਿਸ਼ਮ ਰੁਪਹਿਲੀ

ਮੈਂ ਸੱਜਣ ਰਿਸ਼ਮ ਰੁਪਹਿਲੀ ਪਹਿਲੇ ਤਾਰੇ ਦੀ ! ਮੈਂ ਤੇਲ ਚੋਈ ਦਹਿਲੀਜ ਸੱਜਣ ਤੇਰੇ ਦੁਆਰੇ ਦੀ ! ਅਸੀਂ ਮੁਬਾਰਿਕ , ਤੇਰੀ ਅੱਗ ਵਿਚ ਪਹਿਲੋ ਪਹਿਲ ਨਹਾਤੇ ਤੇਰੀ ਅੱਗ ਤੇ ਸਾਡੀ ਅੱਗ ਵਿਚ ਅੱਜ ਤੱਕ ਬਲਣ ਮੁਆਤੇ ਅੱਜ ਵੀ ਸਾਡੀ , ਅੱਗ ਚੌਂ ਆਵੇ – ਮਹਿਕ ਤੇਰੇ ਚੰਗਿਆੜੇ ਦੀ ਮੈਂ ਸੱਜਣ ... Read More »

ਜੇ ਡਾਚੀ ਸਹਿਕਦੀ ਸੱਸੀ ਨੂੰ

ਜੇ ਡਾਚੀ ਸਹਿਕਦੀ ਸੱਸੀ ਨੂੰ ਪੁੰਨੂੰ ਥੀਂ ਮਿਲਾ ਦੇਂਦੀ ! ਤਾਂ ਤੱਤੀ ਮਾਣ ਸੱਸੀ ਦਾ ਉਹ ਮਿੱਟੀ ਵਿਚ ਰੁਲਾ ਦੇਂਦੀ ! ਭਲੀ ਹੋਈ ਕਿ ਸਾਰਾ ਸਾਉਣ ਹੀ , ਬਰਸਾਤ ਨਾ ਹੋਈ , ਪਤਾ ਕੀ ਆਲਣੇ ਦੇ ਟੋਟਰੂ ਬਿਜਲੀ ਜਲਾ ਦੇਂਦੀ ! ਮੈਂ ਅਕਸਰ ਵੇਖਿਐ – ਕਿ ਤੇਲ ਹੁੰਦਿਆ ਸੁੰਦਿਆ ਦੀਵੇ ... Read More »

ਕੋਣ ਮੇਰੇ ਸ਼ਹਿਰ ਆ ਕੇ ਮੁੜ ਗਿਆ

ਕੋਣ ਮੇਰੇ ਸ਼ਹਿਰ ਆ ਕੇ ਮੁੜ ਗਿਆ ਚੰਨ ਦਾ ਸਾਰਾ ਹੀ ਚਾਨਣ ਰੁੜ ਗਿਆ ਪੀੜ ਪਾ ਕੇ ਝਾਂਜਰਾਂ ਕਿੱਧਰ ਟੁਰੀ ਕਿਹੜੇ ਪੱਤਨੀਂ ਗ਼ਮ ਦਾ ਮੇਲਾ ਜੁੜ ਗਿਆ ਛੱਡ ਕੇ ਅਕਲਾਂ ਦਾ ਝਿੱਕਾ ਆਲਣਾ ਉੜ ਗਿਆ ਹਿਜਰਾਂ ਦਾ ਪੰਛੀ ਉੜ ਗਿਆ ਹੈ ਕੋਈ ਸੂਈ ਕੰਧੂਈ ਦੋਸਤੋ ਵਕਤ ਦੇ ਪੈਰਾਂ ਚ ਕੰਡਾ ... Read More »

ਦੋਸਤਾ

ਮੈਂਨੂੰ ਤਾਂ ਮੇਰੇ ਦੋਸਤਾ ਮੇਰੇ ਗ਼ਮ ਨੇ ਮਾਰਿਆ ! ਹੈ ਝੂਠੀ ਤੇਰੀ ਦੋਸਤੀ , ਦੇ ਦਮ ਨੇ ਮਾਰਿਐ ! ਮੈਨੂੰ ਤੇ ਜੇਠ ਹਾੜ ਤੇ ਕੋਈ ਨਹੀ ਗਿਲਾ , ਮੇਰੇ ਚਮਨ ਨੂੰ ਚੇਤ ਦੀ , ਸ਼ਬਨਮ ਨੇ ਮਾਰਿਐ ! ਮੱਸਿਆ ਦੀ ਕਾਲੀ ਰਾਤ ਦਾ , ਕੋਈ ਨਹੀ ਕਸੂਰ, ਸਾਗਰ ਨੂੰ ਉਹਦੀ ... Read More »

ਪੁਰਾਣੀ ਅੱਖ

ਪੁਰਾਣੀ ਅੱਖ ਮੇਰੇ ਮੱਥੇ ‘ਚੋ ਕੱਡ ਕੇ ਸੁੱਟ ਦਿਉ ਕਿਧਰੇ ਇਹ ਅੰਨੀ ਹੋ ਚੁੱਕੀ ਹੈ ਮੈਨੂੰ ਇਸ ਅੱਖ ਸੰਗ ਹੁਣ ਆਪਣਾ ਆਪਾ ਵੀ ਨਹੀ ਦਿਸਦਾ ਤੁਹਾਨੂੰ ਕਿੰਝ ਵੇਖਾਗਾ ਬਦਲਦੇ ਮੌਸਮ ਦੀ ਅੱਗ ਸਾਵੀ ਕਿੰਝ ਸੇਕਾਗਾ? ਇਹ ਅੱਖ ਕੈਸੀ ਹੇ ਜਿਸ ਵਿਚ ਪੁਠੇ ਚਮਗਿੱਦੜਾਂ ਦਾ ਵਾਸਾ ਹੈ ਤੇ ਪੁਸ਼ਤੋ-ਪੁਸ਼ਤ ਤੋ ਜੰਮੀ ... Read More »

ਸੀਮਾ

ਦੈਨਿਕ ਅਖ਼ਬਾਰ ਦੇ ਅੱਜ ਪ੍ਰਿਥਮ ਪੰਨੇ ਤੇ ਮੇਰੀ ਮਹਿਬੂਬਾ ਦੀ ਤਸਵੀਰ ਛਪੀ ਹੈ ਏਸ ਤਸਵੀਰ ‘ਚ ਕੁਝ ਗੋਰੇ ਵਿਦੇਸ਼ੀ ਬੱਚੇ ਤੇ ਇੱਕ ਹੋਰ ਉਹਦੇ ਨਾਲ ਖੜੀ ਉਸ ਦੀ ਸਖੀ ਹੈ ! ਤਸਵੀਰ ਦੇ ਪੈਰੀ , ਇਕ ਇਬਾਰਤ ਦੀ ਹੈ ਝਾਂਜਰ ਇਹ ਕੁੜੀ ਪਹਿਲੀ ਪੰਜਾਬਣ ਉਹ ਕੁੜੀ ਜਿਹੜੀ ਪਰਦੇਸ ਤੋਂ, ਸੰਗੀਤ ... Read More »

ਰੁੱਖ

ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ ਕੁਝ ਰੁੱਖ ਲਗਦੇ ਮਾਵਾਂ ਕੁਝ ਰੁੱਖ ਨੂੰਹਾਂ ਥੀਏ ਲੱਗਦੇ ਕੁਝ ਰੁੱਖ ਵਾਂਗ ਭਰਾਵਾਂ ਕੁਝ ਰੁੱਖ ਮੇਰੇ ਬਾਬੇ ਵਾਕਣ ਪੱਤਰ ਟਾਵਾਂ ਟਾਵਾਂ ਕੁਝ ਰੁੱਖ ਮੇਰੀ ਦਾਡ਼੍ਹੀ ਵਰਗੇ ਚੂਰੀ ਪਾਵਾਂ ਕਾਵਾਂ ਕੁਝ ਰੁੱਖ ਯਾਰਾਂ ਵਰਗੇ ਲਗਦੇ ਚੁੰਮਾਂ ਤੇ ਗਲ ਲਾਵਾਂ ਇਕ ਮੇਰੀ ਮਹਿਬੂਬਾ ਵਾਕਣ ਮਿੱਠਾ ਅਤੇ ... Read More »

ਜੇ ਆਈ ਪੱਤਝੜ ਤਾਂ ਫੇਰ ਕੀ ਹੈ

ਜੇ ਆਈ ਪੱਤਝੜ ਤਾਂ ਫੇਰ ਕੀ ਹੈ ਤੂੰ ਅਗਲੀ ਰੁੱਤ ’ਚ ਯਕੀਨ ਰੱਖੀਂ ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ ਕਿਸੇ ਵੀ ਸ਼ੀਸ਼ੇ ’ਚ ਅਕਸ ਆਪਣਾ ਗੰਦਲਦਾ ਤੱਕ ਨ ਉਦਾਸ ਹੋਵੀਂ ਸਜਨ ਦੀ ਨਿਰਮਲ ਕਦਰ ’ਚ ਹਰਦਮ ਤੂੰ ਧਿਆਨ ਆਪਣੇ ਨੂੰ ਲੀਨ ਰੱਖੀਂ ਕਿਸੇ ਨੂੰ ਮਾਰਨ ... Read More »

Scroll To Top
Skip to toolbar