ਜੀ ਆਇਆਂ ਨੂੰ
You are here: Home >> 2011 >> June

Monthly Archives: June 2011

ਕਾਕਾ ਗਿੱਲ ਦੀਆਂ ਕਵਿਤਾਵਾਂ

ਮਨਾ ਓ ਮਨਾ  ਕਾਕਾ ਗਿੱਲ  ਮਨਾ ਓ ਮਨਾ ਉੱਡਦੇ ਪੰਖੇਰੂ ਦੀ ਵਾਪਸੀ ਦੀ ਛੱਡਦੇ ਤੂੰ ਮਿਲਣੇ ਦੀ ਆਸ ਅੱਖ ਖੁੱਲਣ ਨਾਲ ਸੁਫ਼ਨੇ ਸਭ ਟੁੱਟ ਜਾਵਣ ਸਦੀਵੀਂ ਰੋਕੇ ਕੱਢੀਂ ਦਿਲ ਦੀ ਭੜਾਸ ਜ਼ਿੰਦਗੀ ਦੇ ਵਿੱਚ ਲੱਖਾਂ ਲੋਕਾਂ ਨਾਲ ਹੋਣੀ ਤੇਰੀ ਧੁੱਪੇਰੇ ਜਾਂ ਛਾਂਵੇਂ ਮੁਲਾਕਾਤ ਕੁਝ ਅਜਨਬੀ ਸੱਜਣ ਬਿਨ ਬੋਲਿਆਂ ਹੀ ਲੰਘ ... Read More »

ਸੱਪ

ਕੁੰਡਲੀ ਮਾਰ ਕੇ ਬੈਠਾ ਹੋਇਆ ਸੱਪ ਯਾਦ ਕਰਦਾ ਹੈ | ਤੇ ਸੱਪ ਸਪਣੀ ਤੋਂ ਡਰਦਾ ਹੈ | ਉਹ ਅਕਸਰ ਸੋਚਦਾ ਹੈ , ਜ਼ਹਿਰ ਫੁੱਲਾਂ ਨੂੰ ਚੜਦਾ ਹੈ ਕਿ ਜਾਂ ਕੰਡਿਆਂ ਨੂੰ ਚੜਦਾ ਹੈ | ਸੱਪ ਵਿਚ ਜ਼ਹਿਰ ਹੁੰਦਾ ਹੈ ਪਰ ਕੋਈ ਹੋਰ ਮਰਦਾ ਹੈ , ਜੇ ਸੱਪ ਕੀਲਿਆ ਜਾਵੇ ਤਾਂ ... Read More »

ਵਸਦਾ ਰਹੇ ਪੰਜਾਬ

ਤੇਰਾ ਵਸਦਾ ਰਹੇ ਪੰਜਾਬ ਓ ਸ਼ੇਰਾ ਜਾਗ ਓ ਜੱਟਾ ਜਾਗ | ਅੱਗ ਲਾਉਣ ਕੋਈ ਤੇਰੇ ਗਿੱਧਿਆ ਨੂੰ ਆ ਗਿਆ ਸੱਪਾਂ ਦੀਆਂ ਪੀਘਾਂ ਤੇਰ ਪਿੱਪਲਾਂ ਤੇ ਪਾ ਗਿਆ ਤਿੰਰਝਣਾਂ ‘ਚ ਕੱਤਦੀ ਦਾ ਰੂਪ ਕੋਈ ਖਾ ਗਿਆ ਤੇਰੇ ਵਿਹੜੇ ਵਿਚ ਫਿਰਦੇ ਨੇ ਨਾਗ ਓ ਸ਼ੇਰਾ ਜਾਗ ਓ ਜੱਟਾ ਜਾਗ | ਖੋਹ ਕੇ ... Read More »

ਗੁਮਨਾਮ ਦਿਨ

ਫਿਰ ਮੇਰੇ ਗੁਮਨਾਮ ਦਿਨ ਆਏ ਬਹੁਤ ਹੀ ਬਦਨਾਮ ਦਿਨ ਆਏ ਸਾਥ ਦੇਣਾ ਸੀ ਕੀ ਭਲਾ ਲੋਕਾਂ ਕੰਡ ਅਪਣੇ ਹੀ ਦੇ ਗਏ ਸਾਏ | ਹਾਂ ਮੇਰਾ ਹੁਣ ਖੂਨ ਤਕ ਉਦਾਸਾ ਸੀ ਹਾਂ ਮੇਰਾ ਹੁਣ ਮਾਸ ਤਕ ਉਦਾਸਾ ਸੀ ਚੁਤਰਫੀਂ ਸੋਗਵਾਰ ਸੋਚਾਂ ਸਨ ਜਾਂ ਯਾਰਾਂ ਦਾ ਜਲੀਲ ਹਾਸਾ ਸੀ ਸਫਰ ਸੀ, ਰੇਤ ... Read More »

ਸ਼ਰਮਸਾਰ

ਇਕ ਉਦਾਸੀ ਸ਼ਾਮ ਵਰਗੀ ਕੁੜੀ ਮੇਰੀ ਯਾਰ ਹੈ ਖੂਬਸੂਰਤ ਬੜੀ ਹੈ ਪਰ ਜ਼ਿਹਨ ਦੀ ਬਿਮਾਰੀ ਹੈ ਰੋਜ਼ ਮੈਥੋਂ ਪੁੱਛਦੀ ਹੈ ਸੂਰਜ ਦਿਆਂ ਬੀਜਾਂ ਦਾ ਭਾਅ ਤੇ ਰੋਜ਼ ਮੈਥੋਂ ਪੁੱਛਦੀ ਹੈ ਇਹ ਬੀਜ ਕਿਥੋਂ ਮਿਲਣਗੇ ? ਮੈਂ ਵੀ ਇਕ ਸੂਰਜ ਉਗਾਉਣਾ ਲੋਚਦੀ ਹਾਂ ਦੇਰ ਤੋਂ ਕਿਉਂ ਜੋ ਮੇਰਾ ਕੁੱਖ ਸੰਗ ਸਦੀਆਂ ... Read More »

ਮੈਂ ਤੇ ਮੈਂ

ਅਜਨਬੀ ਇੱਕ ਦਰਦ ਦੇ ਹੁਣ ਸਾਥ ਵਿੱਚ ਭੌਂਦਾ ਹਾਂ ਮੈਂ ਨੰਗਿਆਂ ਰਾਤਾ ਨੂੰ ਮੂਹ ‘ਤੇ ਓਢ ਕੇ ਸੌਂਦਾ ਹਾਂ ਮੈਂ ਤੇ ਅਪਣੇ ਗਲ ਲੱਗ ਕੇ ਹੁਣ ਆਪ ਹੀ ਰੋਂਦਾ ਹਾਂ ਮੈਂ ! ਹੁਣ ਕਿਸੇ ਚਿਹਰੇ ‘ਚੋਂ ਮੈਨੂੰ ਗੀਤ ਕੋਈ ਲੱਭਦਾ ਨਹੀਂ ਵਿਰਾਨਿਆਂ, ਮੈਖ਼ਾਨਿਆਂ, ਦੋਹਾਂ ‘ਚ ਜੀਅ ਲੱਗਦਾ ਨਹੀਂ ਤੇ ਮੌਤ ... Read More »

ਰਾਤ ਚਾਨਣੀ ਮੈਂ ਟੁਰਾਂ

ਰਾਤ ਚਾਨਣੀ ਮੈਂ ਟੁਰਾਂ ਮੇਰਾ ਨਾਲ ਟੁਰੇ ਪਰਛਾਵਾਂ ਜਿੰਦੇ ਮੇਰਿਏ ! ਗਲੀਏ ਚਾਨਣ ਸੁੱਤੇ ਮੈਂ ਕਿਸ ਗਲੀਏ ਆਵਾਂ ਜਿੰਦੇ ਮੇਰਿਏ ! ਠੀਕਰ-ਪਹਿਰਾ ਦੇਣ ਸੁੰਗਧੀਆਂ ਲੋਰੀ ਦੇਣ ਹਵਾਵਾਂ ਜਿੰਦੇ ਮੇਰਿਏ ! ਮੈ ਰਿਸ਼ਮਾ ਦਾ ਵਾਕਫ਼ ਨਾਹੀ ਕਿਹੜੀ ਰਿਸ਼ਮ ਜਗਾਵਾਂ ਜਿੰਦੇ ਮੇਰਿਏ ! ਜੇ ਕੋਈ ਰਿਸ਼ਮ ਜਗਾਵਾਂ ਅੜੀਏ ਡਾਢਾ ਪਾਪ ਕਮਾਵਾਂ ਜਿੰਦੇ ... Read More »

ਖੋਟਾ ਰੁਪਈਆ

ਕੱਲ ਜਦੋਂ ਉਹਨੂ ਮਿਲ ਕੇ ਮੈਂ ਘਰ ਆ ਰਿਹਾ ਸੀ ਤਾਂ ਮੇਰੀ ਜੇਬ ਵਿਚ ਚੰਨ ਦਾ ਹੀ ਇਹ ਖੋਟਾ ਰੁਪਈਆ ਰਹਿ ਗਿਆ ਸੀ ਤੇ ਮੈਂ ਉਹਦੇ ਸ਼ਹਿਰ ਵਿਚ ਸੜਕਾਂ ਤੇ ਥੱਕ ਕੇ ਬਹਿ ਗਿਆ ਸੀ ਸਫਰ ਲਮਬਾ ਸੀ | ਨਾਲੇ ਜੋਰਾਂ ਦੀ ਮੈਨੂ ਭੁਖ ਸੀ ਲੱਗੀ ਤੇ ਮੈਂ ਡਰਿਆ ਹੋਇਆ ... Read More »

ਇਹ ਕੇਹੇ ਦਿੱਨ ਆਏ

ਇਹ ਕੇਹੇ ਦਿੱਨ ਆਏ ਨੀਂ ਜਿੰਦੇ ਇਹ ਕੇਹੇ ਦਿੱਨ ਆਏ ਗਲ ਮਹਿਕਾਂ ਦੀ ਪਾ ਕੇ ਗਾਨੀ ਚੇਤਰ ਟੁਰਿਆ ਜਾਏ ਨੀ ਜਿੰਦੇ ਇਹ ਕੇਹੇ ਦਿੱਨ ਆਏ ? ਅੰਬਰ ਦੀ ਇੱਕ ਥਿੰਦੀ ਚਾਟੀ ਸੰਦਲੀ ਪੌਣ ਮਧਾਣੀ ਅੱਧੀ ਰਾਤੀ ਰਿੜਕਣ ਬੈਠੀ ਚਾਨਣ ਧਰਤ ਸੁਆਣੀ ਚੰਨ ਦਾ ਪੇੜਾ, ਖੁਰ-ਖੁਰ ਜਾਏ ਸੇਕ ਨਾ ਵੱਤਰ ਆਏ ... Read More »

ਅਜ ਦਿਨ ਚੜਿਆ ਤੇਰੇ ਰੰਗ ਵਰਗਾ

ਅਜ ਦਿਨ ਚੜਿਆ ਤੇਰੇ ਰੰਗ ਵਰਗਾ ਤੇਰੇ ਚੁੰਮਣ ਪਿਛਲੀ ਸੰਗ ਵਰਗਾ ਹੈ ਕਿਰਨਾਂ ਦੇ ਵਿਚ ਨਸ਼ਾ ਜਿਹਾ ਕਿਸੇ ਛੀਂਬੇ ਸੱਪ ਦੇ ਡੰਗ ਵਰਗਾ ਅਜ ਦਿਨ ਚੜਿਆ ਤੇਰੇ ਰੰਗ ਵਰਗਾ ਮੈਂ ਚਾਹੁੰਦਾਂ ਅਜ ਦਾ ਗੋਰਾ ਦਿਨ ਤਾਰੀਖ ਮੇਰੇ ਨਾਂ ਕਰ ਦੇਵੇ ਇਹ ਦਿਨ ਤੇਰੇ ਅਜ ਰੰਗ ਵਰਗਾ ਮੈਨੂੰ ਅਮਰ ਜਹਾਂ ਵਿਚ ... Read More »

Scroll To Top
Skip to toolbar