ਜੀ ਆਇਆਂ ਨੂੰ
You are here: Home >> 2011 >> July (page 5)

Monthly Archives: July 2011

ਸੱਸੀ ਪੁੰਨੂੰ

ਅਟਕੀ ਨੀਂਦ ਪੁਨੂੰ ਅਠ ਬੈਠਾ ਜਲਦੀ ਵਿਚ ਕਚਾਵੇ ਨਾ ਉਹ ਸ਼ਹਿਰ ਭੰਬੌਰ ਪਿਆਰਾ ਨਾ ਉਹ ਮਹਿਲ ਸੁਹਾਵੈ ਚਾਣਿਕ ਚਮਕ ਲੱਗੀ ਸ਼ਹਿਜ਼ਾਦੇ ਕੁੱਝ ਸਿਰ ਪੈਰ ਨਾ ਆਵੇ ਹਾਸ਼ਿਮ ਜਾਗ ਲਈ ਮੁੜ ਕਹਿਆ ਆਸ਼ਿਕ ਚੀਨ ਵਹਾਵੇ ਤਿਸ ਦੱਮ ਮੋੜ ਕਰੀ ਨੂੰ ਤੁਰਿਆ ਫਿਰ ਸੱਸੀ ਵੱਲ ਮੁੜਿਆ ਆਉਣ ਮੁੜਨ ਭਰਾ ਨਾ ਦਿੰਦੇ ਉਠ ... Read More »

ਸੱਸੀ ਪੁੰਨੂੰ

ਥਲ ਵਿਚ ਗੁਰ ਸੱਸੀ ਦੀ ਕਰਕੇ ਵਾਂਗ ਯਤੀਮ ਨਿਮਾਣੇ ਗੱਲ ਕਫ਼ਨੀ ਸਿਰ ਪਾ ਬਰਹਨਾ ਬੈਠਾ ਗੁਰ ਸਿਰਹਾਣੇ ਇਕ ਗੱਲ ਜਾਣ ਲਈ ਜੱਗ ਫ਼ਾਨੀ ਹੋਰ ਕਲਾਮ ਨਾ ਜਾਣੇ ਹਾਸ਼ਿਮ ਖ਼ਾਸ ਫ਼ਕੀਰੀ ਇਹੋ ਪਰ ਇਹ ਕੌਣ ਪਛਾਣੇ ਉਡਿਆ ਰੂਹ ਸੱਸੀ ਦੇ ਤਿੰਨ ਥੀਂ ਫਿਰ ਪੁਨੂੰ ਵੱਲ ਆਇਆ ਮਹਮਲ ਮਸਤ ਬੇਹੋਸ਼ ਪੁਨੂੰ ਨੂੰ ... Read More »

ਸੱਸੀ ਪੁੰਨੂੰ

ਸਿਟੀ ਹੌਟ ਮੁਹਾਰ ਸੱਸੀ ਵੱਲ ਛੱਡ ਭਾਈ ਦੁੱਖ ਦਾਈ ਮਿਲਸਾਂ ਜਾ ਇਕ ਵਾਰ ਜਾਣ ਥੋਂ ਜੇ ਰੱਬ ਗਿੱਲ ਛੁਡਾਈ ਝਬ ਸੁੱਟ ਪੈਰ ਸੱਸੀ ਵੱਲ ਕਰਹਾਂ ਵਕਤ ਇਹੋ ਹਨ ਭਾਈ ਹਾਸ਼ਿਮ ਦੁੱਧ ਮਲੀਦਾ ਦੇਸਾਂ ਕਿਰਸਾਂ ਟਹਿਲ ਸਵਾਈ ਸ਼ਾਬਸ਼ ਉਸ ਕਰੀਮੀ ਦੀ ਤਰਨੀ ਤੇਜ਼ ਧਰੇ ਪੱਗ ਤੀਰੋਂ ਪਹੁਤਾ ਜਾ ਸੱਸੀ ਦੀ ਕਬਰੇ ... Read More »

ਸ਼ਾਨਦਾਰ ਮੌਕਾ

ਜੱਜ (ਅਪਰਾਧੀ ਨੂੰ) ਆਪਣੀ ਪਤਨੀ ਨੂੰ ਇਸ ਤਰ੍ਹਾਂ ਕੁੱਟਣ ਦੇ ਲਈ ਤੈਨੂੰ ਕਿਸਨੇ ਉਕਸਾਇਆ? ਸੱਚੀ ਦੱਸ? ਅਪਰਾਧੀ:- ਜੱਜ ਸਾਹਬ, ਉਸਦੀ ਪਿੱਠ ਮੇਰੇ ਵੱਲ ਸੀ। ਸੇਟੀ ਕੋਲ ਹੀ ਮੇਜ਼ ’ਤੇ ਰੱਖ ਸੀ। ਜੁੱਤੇ ਤਾਂ ਮੈਂ ਕੱਢ ਹੀ ਰੱਖੇ ਸਨ। ਭੱਜਣ ਦੇ ਲਈ ਦਰਵਾਜ਼ਾ ਵੀ ਖੁੱਲ੍ਹਾ ਸੀ ਅਤੇ ਅਜਿਹਾ ਸ਼ਾਨਦਾਰ ਮੌਕਾ ਪਿਛਲੇ ... Read More »

ਬੱਲੇਬਾਜ਼

ਕ੍ਰਿਕਟ ਦੇ ਬੱਲੇਬਾਜ਼ ਦੀ ਨਿਗ੍ਹਾ ਬਹੁਤ ਕਮਜ਼ੋਰ ਸੀ। ਮੈਚ ਤੋਂ ਪਹਿਲਾਂ ਉਸ ਦੀ ਐਨਕ ਅਚਾਨਕ ਗੁੰਮ ਹੋ ਗਈ। ਫਿਰ ਵੀ ਉਹ ਹਿੰਮਤ ਕਰਕੇ ਬੱਲੇਬਾਜ਼ੀ ਕਰਨ ਲਈ ਮੈਦਾਨ ਵਿਚ ਪਹੁੰਚ ਗਿਆ। ਗੇਂਦ ਸੁੱਟਣ ਵਾਲਾ ਗੇਂਦਬਾਜ਼ ਬੜਾ ਫਾਸਟ ਬਾਲਰ ਸੀ। ਉਸ ਦੀਆਂ ਪੰਜ ਗੇਂਦਾਂ ‘ਸ਼ੂੰ’ ਕਰਕੇ ਆਈਆਂ ਤੇ ਨਿਕਲ ਗਈਆਂ। ਬੱਲੇਬਾਜ਼ ਨੂੰ ... Read More »

ਪੰਛੀ

ਟਿੰਕੂ ਨੂੰ ਉਸ ਦੇ ਅਧਿਆਪਕ ਨੇ ਪੁੱਛਿਆ, ‘ਟਿੰਕੂ… ਜੇ ਇਕ ਦਰੱਖਤ ਉਤੇ ਪੰਜ ਪੰਛੀ ਬੈਠੇ ਹੋਣ ਤੇ ਤੂੰ ਆਪਣੀ ਬੰਦੂਕ ਨਾਲ ਇਕ ਨੂੰ ਮਾਰ ਦੇਵੇਂ ਤਾਂ ਦੱਸ ਉਥੇ ਬਾਕੀ ਕਿੰਨੇ ਬਚਣਗੇ? ‘ਮੈਡਮ, ਇਕ ਵੀ ਨਹੀਂ, ਕਿਉਂਕਿ ਗੋਲੀ ਦੀ ਆਵਾਜ਼ ਨਾਲ ਸਾਰੇ ਹੀ ਪੰਛੀ ਉਡ ਜਾਣਗੇ’, ਟਿੰਕੂ ਇਕਦਮ ਬੋਲਿਆ। Read More »

ਨਕਲ

ਨਤਾਸ਼ਾ (ਰੇਖਾ ਨੂੰ)-ਭੈਣ, ਤੇਰਾ ਬੇਟਾ ਪੜ੍ਹਾਈ ਵਿਚ ਕਾਫੀ ਕਮਜ਼ੋਰ ਹੈ। ਰੇਖਾ-ਇਹ ਤੂੰ ਕਿਵੇਂ ਕਹਿ ਸਕਦੀ ਏਂ? ਨਤਾਸ਼ਾ-ਹੁਣ ਦੇਖ ਨਾ, ਤੇਰੇ ਬੇਟੇ ਦੀ ਨਕਲ ਕਰਕੇ ਮੇਰਾ ਬੇਟਾ ਵੀ ਫੇਲ੍ਹ ਹੋ ਗਿਆ। Read More »

ਬੰਦ ਕਰਕੇ ਜਾਈਂ

ਇਕ ਕੰਜੂਸ ਦੀ ਪਤਨੀ ਆਖਰੀ ਸਾਹ ਲੈ ਰਹੀ ਸੀ। ਉਹ ਕਾਫੀ ਦੇਰ ਤਕ ਉਸ ਦੇ ਮਰਨ ਦੀ ਉਡੀਕ ਕਰਦਾ ਰਿਹਾ। ਅਖੀਰ ਤੰਗ ਆ ਕੇ ਕਹਿਣ ਲੱਗਾ, ”ਮੈਂ ਦੁਕਾਨ ‘ਤੇ ਜਾ ਰਿਹਾ ਹਾਂ। ਛੇਤੀ ਆਉਣ ਦੀ ਕੋਸ਼ਿਸ਼ ਕਰਾਂਗਾ। ਫਿਰ ਵੀ ਜੇਕਰ ਮੇਰੇ ਆਉਣ ਤੋਂ ਪਹਿਲਾਂ ਯਮਦੂਤ ਤੈਨੂੰ ਲੈਣ ਆ ਜਾਣ ਤਾਂ ... Read More »

ਇਲਾਹਾਬਾਦ

ਇਕ ਵਾਰੀ ਰੇਲ ਵਿਚ ਕੁੱਝ ਬੁੱਧੀਜੀਵੀ ਲੋਕ ਬੈਠ ਕੇ ਗੱਲਾਂ ਕਰ ਰਹੇ ਸਨ ਜਿਸ ਕਾਰਨ ਉਪਰਲੇ ਬਰਥ ਵਿਚ ਸੁੱਤੇ ਹੋਏ ਇਕ ਯਾਤਰੂ ਨੂੰ ਪ੍ਰਸ਼²ਾਨੀ ਹੋ ਰਹੀ ਸੀ।ਗੱਲਾਂ ਕਰਦੇ-ਕਰਦੇ ਇਕ ਸੱਜਣ ਬੋਲਿਆ, ”ਪਹਿਲਾਂ ਪੂੰਜੀਵਾਦ ਆਇਆ, ਫਿਰ ਸਾਮਵਾਦ ਅਤੇ ਹੁਣ ਸਮਾਜਵਾਦ ਆਵੇਗਾ।”ਉਸ ਵੇਲੇ ਉੁਪਰ ਬੈਠਿਆ ਆਦਮੀ ਚਿਲਾਇਆ, ”ਭਾਈ ਸਾਹਿਬ, ਜਦੋਂ ਇਲਾਹਾਬਾਦ ਆਵੇ ... Read More »

ਵਿਆਹ

ਪ੍ਰੇਮ ਆਹੂਜਾ : ”ਜੇਕਰ ਅੱਜ ਵੀ ਤੂੰ ਮੇਰੇ ਨਾਲ ਵਿਆਹ ਕਰਨ ਲਈ ਹਾਂ ਨਾ ਕੀਤੀ ਤਾਂ ਇਥੇ ਹੀ ਤੇਰੀ ਦਹਿਲੀਜ਼ ‘ਤੇ ਜਾਨ ਦੇ ਦਿਆਂਗਾ।”ਪ੍ਰੇਮਿਕਾ, ”ਨਾ ਨਾ, ਅਜਿਹਾ ਨਾ ਕਰੀਂ। ਪਾਪਾ ਤਾਂ ਪਹਿਲਾਂ ਹੀ ਸ਼ਿਕਾਇਤ ਕਰ ਰਹੇ ਹਨ।”ਪ੍ਰੇਮ ਆਹੂਜਾ, ”ਕੀ ਸ਼ਿਕਾਇਤ ਕਰ ਰਹੇ ਹਨ?”ਪ੍ਰੇਮਿਕਾ, ”ਇਹੀ ਕਿ ਕੰਬਖ਼ਤ ਹਰ ਵੇਲੇ ਇਥੇ ਹੀ ... Read More »

Scroll To Top
Skip to toolbar