ਹਕੁਮਤ ਉਸ ਖ਼ੁਦਾਵੰਦ ਵਾਲੀ ਮਾਲਿਕ ਮੁਲਕ ਮੁਲਕ ਦਾ ਲਾਖ ਕਰੋੜ ਕਰਨ ਚਤੁਰਾਈਆਂ ਕੋਈ ਪਛਾਣ ਨਾ ਸਕਦਾ ਕੁਦਰਤ ਨਾਲ ਰਹੇ ਸਿਰ ਗਰਦਾਂ ਦਾਇਮ ਚਰਖ਼ ਫ਼ਲਕ ਦਾ ਹਾਸ਼ਿਮ ਖ਼ੂਬ ਹੋਈ ਗਲਗਾਰੀ ਫ਼ਰਸ਼ ਫ਼ਨਾਹ ਖ਼ਲਕ ਦਾ ਹਕੁਮਤ ਨਾਲ ਹਕੀਮ ਅਜ਼ਲ ਦੇ ਨਕਸ਼ ਨਿਗਾਰ ਬਣਾਇਆ ਹਰ ਅਰਵਾਹ ਅਸੀਰ ਇਸ਼ਕ ਦੇ ਕੈਦ ਜਿਸਮ ਵਿੱਚ ਪਾਇਆ ... Read More »
Monthly Archives: August 2011
ਸੱਸੀ ਪੁੰਨੂੰ
ਅਮੀਰ ਵਜ਼ੀਰ ਗ਼ੁਲਾਮ ਕਰੋੜਾਂ ਲਸ਼ਕਰ ਫ਼ੌਜ ਖ਼ਰਾਨੇ ਬੈਰਕ ਸੁਰਖ਼ ਨਿਸ਼ਾਨ ਹਜ਼ਾਰਾਂ ਸ਼ਾਮ ਘੁੱਟਾਂ ਸਮੀਆਨੇ ਖਾਵਣ ਖ਼ੈਰ ਫ਼ਕੀਰ ਮੁਸਾਫ਼ਰ ਸਾਹਿਬ ਹੋਸ਼ ਦੀਵਾਨੇ ਹਾਸ਼ਿਮ ਇਸ ਗ਼ਮੀਂ ਵਿਚ ਆਜਿਜ਼ ਹੋਵਸ ਔਲਾਦ ਨਾ ਖ਼ਾਨੇ ਖ਼ਵਾਹਿਸ਼ ਇਸ ਔਲਾਦ ਹਮੇਸ਼ਾ ਪੀਰ ਫ਼ਕੀਰ ਮਨਾਵੇ ਦੇ ਲਿਬਾਸ ਪੁਸ਼ਾਕ ਬਰਹਨੀਆਂ ਭੁੱਖੀਆਂ ਤਆਮ ਖਿਲਾਵੇ ਵੇਖ ਉਜਾੜ ਮੁਸਾਫ਼ਰ ਕਾਰਨ ਨਾਲ ਸਰਾਏ ... Read More »
ਸੱਸੀ ਪੁੰਨੂੰ
ਅਹਿਲ ਨਜੂਮ ਸੱਦੇ ਉਸ ਵੇਲੇ ਹਫ਼ਜ਼ ਤੌਰੈਤ ਜ਼ਬਾਨੀ ਸਾਹਿਬ ਯਮਨ ਕਰਾਮਤ ਵਾਲੇ ਖ਼ਬਰ ਦੇਣ ਆਸਮਾਨੀ ਵੇਖਣ ਉਮਰ ਨਸੀਬ ਦਾ ਖੋ੍ਹਲ ਕਲਾਮ ਰੱਬਾਨੀ ਹਾਸ਼ਿਮ ਭਾਰ ਸੱਸੀ ਸਿਰ ਡਾਢਾ ਹੋਸ ਸ਼ਤਾਬ ਅਸਾਨੀ ਵੇਖ ਨਜੂਮ ਕਿਤਾਬ ਨਜੂਮੀ ਹੋ ਰਹੇ ਚੁੱਪ ਸਾਰੇ ਜ਼ਾਲਮ ਹੁਕਮ ਸਹਿਮ ਸੁਲਤਾਨਾਂ ਕੌਣ ਕੋਈ ਦੱਮ ਮਾਰੇ ਬਾਦਸ਼ਹਾਂ ਸੱਚ ਆਖਣ ਔਖਾ ... Read More »
ਸੱਸੀ ਪੁੰਨੂੰ
ਬੇ ਇਤਬਾਰ ਹੋਇਆ ਹਥ ਧੋਤੇ ਬਾਪ ਉਮੀਦ ਮਰਾਦੋਂ ਜ਼ਾਲਮ ਰੂਪ ਹੋਇਆ ਦਿਲ ਇਸ ਦਾ ਸਖ਼ਤ ਸਿਆਹ ਜਲਾਦੋਂ ਡੋਬਗ ਨੰਗ ਨਾਮੋਸ ਕੀ ਹਾਸਲ ਇਸ ਪਲੀਤ ਉਲਾਦੋਂ ਹਾਸ਼ਿਮ ਖ਼ਰਚ ਕਰੋ ਫ਼ਰਮਾਇਆ ਫ਼ਾਰਗ਼ ਹੋ ਫ਼ਸਾਦੋਂ ਕਹਿਆ ਵਜ਼ੀਰ ਕੀ ਦਿਵਸ ਸੱਸੀ ਨੂੰ ਲਿਖਿਆ ਲੇਖ ਲਿਖਾਰੀ ਬੇ ਤਕਸੀਰ ਕੋਹਾਵਨ ਕਨੀਆ ਨਸ਼ਤ ਹੋਏ ਕੁਲ ਸਾਰੀ ਇਸ ... Read More »
ਸੱਸੀ ਪੁੰਨੂੰ
ਚੰਦਨ ਸ਼ਾਖ਼ ਮੰਗਾ ਕਦਾਹੋਂ ਬੈਠ ਕਾਰੀਗਰ ਘੜਿਆ ਬੂਟਾ ਵੇਲ ਸੁਨਹਿਰੀ ਕਰ ਕੇ ਲਾਲ ਜਵਾਹਰੇਂ ਜੁੜਿਆ ਪਾ ਜ਼ੰਜੀਰ ਚੋਫੀਰ ਪਿੰਜਰ ਨੂੰ ਬੈਠ ਬੇਦਰਦਾਂ ਕੁੜੀਆ ਹਾਸ਼ਿਮ ਵੇਖ ਤੂਲਦ ਹੁੰਦੀ ਆਨ ਦੁੱਖਾਂ ਲੜ ਫੜਿਆ ਕਰ ਤਦਬੀਰ ਕੀਤੇ ਤੁਰੇ ਛਾਣਦੇ ਖ਼ਰਚ ਦਿੱਤਾ ਕਰ ਨਾਲੇ ਤਸਦੀ ਮੁਲਕ ਹੋਇਆ ਇਕ ਛਾਂਦਾ ਸ਼ੇਰ ਪਲਾਵਨ ਵਾਲੇ ਦੂਜਾ ਦਾਜ ... Read More »
ਸੱਸੀ ਪੁੰਨੂੰ
ਘੁੰਮਣ ਘੇਰ ਚੋਫਰੀਉਂ ਘੇਰਨ ਠਾਠਾਂ ਲਹਿਣ ਕਲਾਵੇ ਲਹਿਰਾਂ ਜ਼ੋਰ ਕਰਨ ਹਰ ਤਰਫ਼ੋਂ ਇਕ ਆਵੇ ਇਕ ਜਾਵੇ ਸੂਰਤ ਸਹਿਰ ਸੰਦੂਕ ਜੜਾਉ ਬਿਜਲੀ ਚਮਕ ਡਰਾਵੇ ਹਾਸ਼ਿਮ ਚਾਹ ਜਿਵੈਂ ਕਨਾਆਨੀ ਵੇਖ ਸੰਦੂਕ ਛਪਾਵੇ ਸ਼ਹਿਰੋਂ ਦੂਰ ਕੋਪਤਨ ਧੋਬਾ ਧੌਂਦਾ ਨਦੀ ਕਿਨਾਰੇ ਅਤਾ ਨਾਮ ਮਿਸਾਲ ਫ਼ਿਰ ਸ਼ਤਾ ਬਜ਼ੁਰਗ ਨੇਕ ਸਿਤਾਰੇ ਡਿੱਠਾ ਉਸ ਸੰਦੂਕ ਦੁਰਾਡਾ ਦਿਲ ... Read More »
ਸੱਸੀ ਪੁੰਨੂੰ
ਸੱਸੀ ਹੋਈ ਜਵਾਨ ਸਿਆਣੀ ਸੂਰਜ ਜੋਤ ਸਵਾਈ ਸਾਹਿਬ ਇਲਮ ਹਯਾ ਹਲੀਮੀ ਅਕਲ ਹੁਨਰ ਚਤੁਰਾਈ ਮਾਂ ਪਿਉ ਵੇਖ ਕਾਰੀਗਰ ਕੋਈ ਚਾਹੁਣ ਕੀਤੀ ਕੁੜਮਾਈ ਹਾਸ਼ਿਮ ਸਣੇ ਸੱਸੀ ਮਸਲਾਹਤ ਗ਼ੈਰਤ ਹੋਸ ਸਵਾਈ ਬਣ ਬਣ ਪੰਚ ਪੰਚਾਇਤ ਧੋਬੀ ਪਾਸ ਅਤੇ ਦੇ ਆਉਣ ਕਰ ਤਮਸੀਲ ਵਿਹਾਰ ਜਗਤ ਦਾ ਬਾਤ ਹਮੇਸ਼ ਚਲਾਉਣ ਧਿਆਨ ਸੋਹਣ ਨਹੀਂ ਘਰ ... Read More »
ਸੱਸੀ ਪੁੰਨੂੰ
ਸੱਸੀ ਸਣੇ ਤਾਰੀਫ਼ ਹਮੇਸ਼ਾ ਲਾਇਕ ਮੁਸ਼ਕ ਖ਼ਤਨ ਦੀ ਇਕ ਦਿਨ ਨਾਲ ਸਿਆਂ ਅਠ ਦੌੜੀ ਖ਼ਾਤਿਰ ਸੈਰ ਚਮਨ ਦੀ ਵੇਖਿਆ ਨਕਸ਼ ਨਿਗਾਰ ਖੜੋਤਾ ਸੂਰਤ ਸੀਸਮ ਬਦਨ ਦੀ ਹਾਸ਼ਿਮ ਵੇਖ ਹੋਈ ਦਿਲ ਘਾਇਲ ਵਾਂਗੂੰ ਕੋਹ ਸ਼ਿਕਨ ਦੀ ਸੱਸੀ ਕਹਿਆ ਬੁਲਾ ਮੁਸੱਵਰ ਸ਼ਾਬਸ਼ ਵੀਰ ਭਿਰਾਉ ਜਿਸ ਸੂਰਤ ਦੀ ਮੂਰਤ ਲਿਖਿਆ ਮੈਨੂੰ ਆਖ ਸੁਣਾਉ ... Read More »
ਸੱਸੀ ਪੁੰਨੂੰ
ਭੇਜਿਆ ਨਫ਼ਰ ਗ਼ੁਲਾਮ ਅਤੇ ਨੂੰ ਆਦਮ ਜਾਮ ਬੁਲਾਇਆ ਸੱਸੀ ਖੋ੍ਹਲ ਤਾਵੀਜ਼ ਗਲੇ ਦਾ ਸ਼ਾਹ ਹਜ਼ੂਰ ਪੁਚਾਇਆ ਕਾਗ਼ਜ਼ ਵਾਚ ਪਛਾਤਾ ਜਿਹੜਾ ਪਾ ਸੰਦੂਕ ਰੜ੍ਹਾਈਆ ਹਾਸ਼ਿਮ ਵੇਖ ਹੋਇਆ ਸ਼ਰਮਿੰਦਾ ਆਦਮ ਜਾਮ ਸਵਾਇਆ ਲਹੂ ਗਰਮ ਹੋਇਆ ਦਿਲ ਬੁਰੀਆਂ ਬਰੀਆ ਔਲਾਦ ਪਿਆਰੀ ਮਾਂ ਪਿਉ ਨਾਲ ਸੱਸੀ ਦੇ ਚਾਹੁਣ ਬਾਤ ਕੀਤੀ ਇਕਵਾਰੀ ਸੱਸੀ ਸਾਫ਼ ਜਵਾਬ ... Read More »
ਸੱਸੀ ਪੁੰਨੂੰ
ਸ਼ਹਿਰ ਉਤਾਰ ਬਲੋਚ ਸੱਸੀ ਨੇ ਖ਼ਿਦਮਤ ਖ਼ੂਬ ਕਰਾਈ ਹਾਲ ਹਕੀਕਤ ਹੋਤ ਪੁਨੂੰ ਦੀ ਕੁਲ ਬੂਹਾ ਪੁਛਾਈ ਖ਼ਾਤਿਰ ਲੋਭ ਕਹੀਵ ਨੇ ਸਾਡਾ ਹੋਤ ਪੁਨੂੰ ਹੈ ਭਾਈ ਹਾਸ਼ਿਮ ਵੇਖ ਬਲੋਚਾਂ ਦਿੱਤੀਆ ਸ਼ਾਮਤ ਆਨ ਵਿਖਾਈ ਸੱਸੀ ਸਮਝ ਭਰਾ ਪੁਨੂੰ ਦੇ ਕੈਦ ਬਲੋਚ ਕਰਾਏ ਹੋਣ ਖ਼ਲਾਸ ਮੁਹਾਲ ਹਵੀਵ ਨੇ ਹੋਤ ਪੁਨੂੰ ਬਣ ਆਏ ਬੋਲ ... Read More »