ਜੀ ਆਇਆਂ ਨੂੰ
You are here: Home >> 2011 >> September (page 3)

Monthly Archives: September 2011

ਅਖਾਣ (ਨ)

ਨ੍ਹਾਤੀ ਧੋਤੀ ਰਹਿ ਗਈ, ਮੂੰਹ ਤੇ ਮੱਖੀ ਬਹਿ ਗਈ – ਧੋਤੇ ਮੂੰਹ ਤੇ ਚਪੇਡ਼ ਪਈ।   ਨਹੁੰਆਂ ਨਾਲੋਂ ਮਾਸ ਵੱਖ ਨਹੀਂ ਹੁੰਦਾ – ਭਰਾ-ਭਰਾ ਜਾਂ ਗੂਡ਼੍ਹੇ ਸਾਕ ਮਿੱਤਰ ਬੇਸ਼ਕ ਕਦੇ ਆਪੋ ਵਿਚ ਲਡ਼ ਪੈਣ, ਤਾਂ ਵੀ ਉਹ ਸਦਾ ਲਈ ਟੁੱਟੇ ਨਹੀਂ ਰਹਿੰਦੇ।   ਨਾਨੀ ਖਸਮ ਕਰੇ, ਤੇ ਦੋਹਤਾ ਚੱਟੀ ਭਰੇ– ਜਦ ... Read More »

ਅਖਾਣ (ਪ)

ਪੰਜੇ ਉਂਗਲਾਂ ਇਕੋ ਜਿਹੀਆਂ (ਬਰਾਬਰ) ਨਹੀਂ ਹੁੰਦੀਆਂ – ਸਾਰੇ ਮਨੁੱਖ ਇਕੋ ਜਿਹੇ ਨਹੀਂ ਹੁੰਦੇ।   ਪੱਤਣ ਮਲਾਹ ਨਾ ਛੇਡ਼ੀਏ ਹੱਟੀ ਦੇ ਕਰਾਡ਼ – ਬੰਨੇ ਜੱਟ ਨਾ ਛੇਡ਼ੀਏ ਭੰਨ ਛੱਡੇ ਬੁਥਾਡ਼ – ਕਿਸੇ ਨਾਲ ਉਹਦੇ ਆਪਣੇ ਅੱਡੇ, ਟਿਕਾਣੇ ਤੇ ਲਡ਼ਨਾ ਨਹੀਂ ਚਾਹੀਦਾ।   ਪਰ-ਹੱਥੀਂ ਵਣਜ ਸੁਨੇਹੀਂ ਖੇਤੀ, ਕਦੇ ਨਾ ਹੁੰਦੇ ਬੱਤੀਆਂ ... Read More »

ਅਖਾਣ (ਫ)

ਫਸੀ ਤਾਂ ਫਟਕਣ ਕੀ ? – ਉੱਖਲੀ ਵਿਚ ਸਿਰ ਦਿੱਤਾ, ਤਾਂ ਮੌਹਲਿਆਂ ਦਾ ਕੀ ਡਰ।   ਫੱਫੇ ਕੁੱਟਣ ਲੱਗੀ ਲੁੱਟਣ – ਕਿਸੇ ਫਰੇਬੀ ਧੋਖੇਬਾਜ ਨੂੰ ਧੋਖਾ ਠੱਗੀ ਕਰਨ ਦਾ ਯਤਨ ਕਰਦਿਆਂ ਵੇਖ ਕੇ ਕਹਿੰਦੇ ਹਨ।   ਫਾਥੀਆਂ ਨੂੰ ਛੱਡ ਕੇ, ਉੱਡਦੀਆਂ ਮਗਰ ਨਹੀਂ ਪਈਦਾ – ਜਿਹਡ਼ਾ ਸ਼ੈ ਹੱਥ ਵਿਚ ਆਈ ਹੋਵੇ, ਉਹਨੂੰ ... Read More »

ਅਖਾਣ (ਬ)

ਬਹੁਤ ਭਲਾ ਨਾ ਬੋਲਣਾ, ਬਹੁਤੀ ਭਲੀ ਨਾ ਚੁੱਪ, ਬਹੁਤਾ ਭਲਾ ਨਾ ਮੇਘਲਾ, ਬਹੁਤੀ ਭਲੀ ਨਾ ਧੁੱਪ – ਬਹੁਤਾ ਬੋਲਣਾ, ਬਹੁਤੀ ਚੁੱਪ, ਬਹੁਤਾ ਮੀਂਹ, ਬਹੁਤੀ ਧੁੱਪ – ਇਹ ਸਭ ਠੀਕ ਨਹੀਂ।   ਬੱਕਰੀ ਆਪਣੀ ਜਾਨੋਂ ਵੀ ਗਈ, ਖਾਣ ਵਾਲੇ ਨੂੰ ਸੁਆਦ ਨਾ ਆਇਆ – ਜਦੋਂ ਇਕ ਜਣਾ ਤਾਂ ਬਡ਼ਾ ਔਖਾ ਹੋ ... Read More »

ਅਖਾਣ (ਭ)

ਭਜਦਿਆਂ ਨੂੰ ਵਾਹਣ ਇਕੋ ਜਿਹਾ – ਜਦ ਕੋਈ ਕੰਮ ਮੁਕਾਬਲੇ ਤੇ ਕਰਨਾ ਹੋਵੇ, ਤੇ ਸਾਰਿਆਂ ਵਾਕੁਰ ਹੀ ਕਰਨਾ ਹੋਵੇ ਤਾਂ ਕਹਿੰਦੇ ਹਨ।   ਭੱਜੀਆਂ ਬਾਹਾਂ ਗਲ ਨੂੰ ਆਉਂਦੀਆਂ ਹਨ – ਜਦ ਕਿਸੇ ਨੂੰ ਦੁਖ, ਭੀਡ਼ ਆ ਪਵੇ, ਤਾਂ ਉਹ ਆਪਣੇ ਭਰਾਵਾਂ ਜਾਂ ਸੱਜਣਾਂ ਮਿੱਤਰਾਂ ਵੱਲ ਹੀ ਆਸਰੇ ਮਹਾਇਤਾ ਲਈ ਦੌਡ਼ਦਾ ... Read More »

ਅਖਾਣ (ਮ)

ਮੰਗੀ ਸੀ ਹੇਠ ਨੂੰ ਮਿਲ ਗਈ ਉੱਤੇ ਨੂੰ – ਜਦ ਜਤਨ ਤਾਂ ਕਰੀਏ ਕੋਈ ਵਰਤਣਯੋਗ ਸ਼ੈ ਲਈ, ਤੇ ਅੱਗੋਂ ਮਿਲ ਜਾਵੇ ਉਹ ਜਿਸ ਦਾ ਉਲਟਾ ਭਾਰ ਚੁੱਕਣਾ ਪਵੇ ਤੇ ਖੇਚਲ ਝੱਲਣੀ ਪਵੇ, ਤਾਂ ਕਹਿੰਦੇ ਹਨ।   ਮੱਝ ਫਿਰੇ ਠੱਕੇ ਦੀ ਮਾਰੀ, ਮਾਹੀ ਕਰੇ ਚੁੰਘਣ ਦੀ ਤਿਆਰੀ – ਜਦ ਕੋਈ ਅਗਲੇ ... Read More »

ਅਖਾਣ (ਰ)

ਰੱਸੀ ਸਡ਼ ਗਈ ਪਰ ਵਲ ਨਾ ਗਿਆ – ਜਦ ਕੋਈ ਪਹਿਲਾਂ ਅਮੀਰ ਜਾਂ ਉੱਚੀ ਪਦਵੀ ਵਾਲਾ ਤੇ ਆਕਡ਼ ਖਾਂ ਹੋਵੇ, ਤੇ ਫੇਰ ਗ਼ਰੀਬ ਹੋ ਜਾਵੇ, ਜਾਂ ਪਦਵੀ ਤੋਂ ਲੱਥ ਜਾਵੇ, ਪਰ ਆਕਡ਼ ਨਾ ਛੱਡੇ, ਤਾਂ ਕਹਿੰਦੇ ਹਨ। ਰੱਖ ਪਤ, ਰਖਾ ਪਤ – ਜੀ ਆਖ ਤੇ ਜੀ ਅਖਵਾ, ਜੇ ਚਾਹੁੰਦੇ ਹੋ ... Read More »

ਅਖਾਣ (ਲ)

ਲੰਮੀ ਜੀਭ ਤੇ ਛੇਤੀ ਮੌਤ – ਜਦ ਕੋਈ ਐਵੇਂ ਵਾਧੂ ਘਾਟੂ ਗੱਲਾਂ ਕਰੀ ਜਾਵੇ ਅਤੇ ਅਜੇਹੇ ਸੁਭਾ ਦੇ ਕਾਰਨ ਦੁਖੀ ਹੋਵੇ ਤਾਂ ਕਹਿੰਦੇ ਹਨ।   ਲਡ਼ਦਿਆਂ ਦੇ ਪਿੱਛੇ ਤੇ ਭੱਜਦਿਆਂ ਦੇ ਅੱਗੇ – ਜਦ ਇਹ ਦੱਸਣਾ ਹੋਵੇ ਕਿ ਇਹ ਬੰਦਾ ਬਡ਼ਾ ਡਰਾਕਲ ਹੈ, ਖਤਰੇ ਦੇ ਨੇਡ਼ੇ ਨਹੀਂ ਜਾਂਦਾ, ਤਾਂ ਕਹਿੰਦੇ ... Read More »

ਅਖਾਣ (ਵ)

ਵੰਝਲੀ ਦਾ ਕੀ ਵਜਾਉਣਾ, ਮੂੰਹ ਹੀ ਵਿੰਗਾ ਕਰਨਾ ਹੈ – ਜਦ ਕੋਈ ਆਦਮੀ ਕਿਸੇ ਔਖੇ ਕੰਮ ਬਾਰੇ ਆਖੇ ਕਿ ਇਹ ਬਡ਼ਾ ਸੌਖਾ ਹੈ, ਉਹਨੂੰ ਮਖੌਲ ਵਜੋਂ ਕਹਿੰਦੇ ਹਨ।   ਵੱਡੀਆਂ ਮੱਛੀਆਂ ਛੋਟੀਆਂ ਨੂੰ ਖਾ ਜਾਂਦੀਆਂ ਹਨ – ਤਕਡ਼ੇ ਤੇ ਧਨਾਢ ਆਦਮੀ ਮਾਡ਼ੇ ਤੇ ਗ਼ਰੀਬ ਆਦਮੀਆਂ ਨੂੰ ਲੁੱਟ ਕੇ ਖਾ ਜਾਂਦੇ ... Read More »

ਸਾਡਾ ਦੇਸ਼ ਤਰੱਕੀ ਕਿਉਂ ਨੀ ਕਰਦਾ..?

ਸਾਡਾ ਦੇਸ਼ ਤਰੱਕੀ ਕਿਉਂ ਨੀ ਕਰਦਾ..? 1. ਲੋਕ Biscuit ਚਾਹ ਵਿੱਚ ਡੁਬੋਂ ਕੇ ਖਾਣੋ ਨੀ ਹੱਟਦੇ..! 2. ਕੰਮ ਛੱਡ ਕੇ ਜਹਾਜ਼ ਦੇਖਣੋ ਨੀ ਹੱਟਦੇ..! … 3. ਫੋਨ ਤੇ ਹੋਰ ਫਿਰ ਹੋਰ ਤੇ ਆਹੋ ਕਹਿਣੋ ਨੀ ਹੱਟਦੇ..! 4. ਪਾਣੀ ਵਿੱਚ ਰੋੜੇ ਮਾਰਨੋ ਨੀ ਹੱਟਦੇ..! 5. ਸਾਇਕਲ ਤੇ ਬੈਠ ਕੇ ਗਾਣੇ ਗਾਉਣੋ ... Read More »

Scroll To Top
Skip to toolbar