ਛੋਟੇ ਤੇ ਵਡੇਰੇ, ਕੰਧਾਂ ਤੇ ਬਨੇਰੇ, ਚਾਨਣ,,ਹਨੇਰੇ, ਤੇਰਾ ਨਾਮ ਲੈਂਦੇ ਨੇਂ…. ਤੇਰੇ ਹਾਂ ਗੁਲਾਮ ਅਸੀਂ, ਬਝੇ ਤੇਰੇ ਹੁਕਮ ਦੇ, ਖੁਸ਼ੀਆਂ ਤੇ ਖੇੜੇ, ਸ਼ਰਿਆਮ ਕਹਿੰਦੇ ਨੇਂ… ਕੋਈ ਕਹੇ ਪੀਰ ਤੈਨੂੰ, ਆਖੇ ਕੋਈ ਫ਼ਕੀਰ ਤੈਨੂੰ, ਓਹੀ ਐਂ ਤੂੰ ਜਿਹਨੂੰ ਲੋਕੀਂ, ਰਾਮ ਕਹਿੰਦੇ ਨੇਂ. ਮੇਰੇ ਅਲਫਾਜ਼ ਨੇਂ ਅਧੂਰੇ, ਤੇਰੀ ਹਸਤੀ ਲਈ, ”ਪ੍ਰੀਤ” ... Read More »
Monthly Archives: November 2011
**ਮਾਪੇ**
ਇਕ ਚੰਨ ਅੰਬਰੀਂ, ਦੂਜਾ ਤੂੰ, ਮਹਿਬੂਬਾ ਨੂੰ ਕਹਿੰਦੇ, ਜੀਹਨੇ ਚੰਨ ਸੀ ਵਿਖਾਇਆ, ਓਸ ਮਾਂ ਦਾ ਕੋਈ ਨਾਮ ਨਹੀਂ. ਓਹਨੂੰ ਕਹਿੰਦੇ ਤਾਜ਼ ਮਹਿਲ, ਬਣਵਾਦੂੰ ਤੇਰੇ ਲਈ, ਮਾਪਿਆਂ ਵਿਚਾਰਿਆਂ ਲਈ, ਮਿੱਟੀ ਦਾ ਮਕਾਨ ਨਹੀਂ. ਜੀਹਨਾਂ ਤੈਨੂੰ ਜਮਿਆਂ, ਤੇ ਪਾਲ ਕੇ ਜਵਾਨ ਕੀਤੈ, ਮਾਪੇ ਨੇਂ ਓਹ ਤੇਰੇ ਕੋਈ, ਆਮ ਇਨਸਾਨ ਨਹੀਂ. ਯਾਦ ਰਖ ... Read More »
*ਇਹ ਹਾਸਾ ਨਹੀ,”100% ਸਚਾਈ ਏ*
ਸੁਣੋ ਸੁਣਾਵਾਂ ਗੀਤ ਓਸਦਾ,,ਜਿਸਦੀ ਹੈ ਸਰਕਾਰ ਬਾਦਲ, ਰਾਜਨੀਤੀ ਨੂੰ ਚੜ੍ਹਿਆ ਹੋਇਆ,,ਟਾਈਫੈਡ ਬੁਖਾਰ ਬਾਦਲ. ਸਭ ਫਿਟਕਾਰਾਂ ਪਾਓਦੇ,,ਸਭ ਨੂੰ ਪਤਾ ਕੀ ਹੈ ਗੱਦਾਰ ਬਾਦਲ, ਪਤਾ ਨਹੀਂ ਕਿਓਂ ਲੋਕ ਬਿਠਾਓਂਦੇ,,ਕੁਰਸੀ ਤੇ ਹਰ ਵਾਰ ਬਾਦਲ. ਐਸ ਜੀ ਪੀ ਸੀ,ਇਸਦੀ ਨੋਕਰ,,ਇਹ ਓਹਦਾ ਸਰਦਾਰ ਬਾਦਲ, ਛੱਡ ਸਿਖੀ ਨੂੰ ਆਪਣਾ ਹੀ,,ਕਰਵਾਓਂਦਾ ਏ ਪ੍ਰਚਾਰ ਬਾਦਲ. ਅਕਾਲ ਤੱਖ਼ਤ ਸੀ ... Read More »
ਗ਼ਜ਼ਲ
ਗ਼ਜ਼ਲ ਕਾਕਾ ਗਿੱਲ ਭੱਠ ਪਿਆ ਐਸਾ ਇਸ਼ਕ ਜੋ ਸੁਫਨਿਆਂ ਵਿੱਚ ਸਤਾਵੇ। ਅੱਖਾਂ ਥੱਕੀਆਂ ਰਾਹ ਤੱਕਦੀਆਂ ਯਾਰ ਨਜ਼ਰ ਨਾ ਆਵੇ। ਮੈਂ ਕਹਿਣਾ ਨਹੀਂ ਚਾਹੁੰਦਾ ਪਾਗਲਪਣ ਵਿੱਚ ਕਹਿ ਗਿਆ ਮੇਰੀ ਚੰਦਰੀ ਜ਼ੁਬਾਨ ਹੀ ਭੱਠ ਵਿੱਚ ਸੜ ਜਾਵੇ। ਤਰਾਸ਼ਦਾ ਹਾਂ ਬੁੱਤ ਜਿਸਦੇ ਗੀਤਾਂ ਵਿੱਚ ਸ਼ਬਦਾਂ ਨਾਲ ਜਦੋਂ ਮੈਂ ਕਲਮ ਪਕੜਦਾ ਜ਼ਿਹਨ ... Read More »
ਗੀਤ
ਗੀਤ ਕਾਕਾ ਗਿੱਲ ਸਾਡੀਆਂ ਰੂਹਾਂ ਦਾ ਪਿਆਰ ਕੋਈ ਵਿਛੋੜਾ ਨਹੀਂ ਮਿਟਾ ਸਕਦਾ। ਮਜ਼ਬੂਤ ਰਹਾਂਗੇ ਆਪਣੇ ਇਰਾਦੇ ਤੇ ਤੁਫਾਨ ਨਹੀਂ ਹਿਲਾ ਸਕਦਾ। ਪਾਣੀ ਹੀਣ ਕਾਲੇ ਬੱਦਲ ਧਰਤੀ ਦੀ ਤ੍ਰੇਹ ਮਿਟਾਉਂਦੇ ਨਹੀਂ, ਫ਼ੁੱਲਾਂ ਲੱਦੇ ਬਬਾਣ ਕਿਸੇ ਮੁਰਦੇ ਨੂੰ ਸੁਰਗੀਂ ਪੁਚਾਉਂਦੇ ਨਹੀਂ, ਸੋਨੇ ਨਾਲ ਮੜ੍ਹੇ ਕੋਹਲੂ ਬਲਦਾਂ ਦਾ ਦੁੱਖ ਵੰਡਾਉਂਦੇ ਨਹੀਂ, ... Read More »