ਝੂਠ ਦੇ ਜਰਨੈਲ਼ ਬਣ ਬੈਠੇ ਸੱਚ ਦੇ ਪਹਿਰੇਦਾਰ ਖੁਦ ਨੂੰ ਰੱਬ ਅਖਵਾਉਣ ਲੱਗੇ ਧਰਮ ਦੇ ਠੇਕੇਦਾਰ ਇੱਥੇ ਕਾਲੀਆਂ ਨੀਤਾਂ ਵਾਲੇ ਚਿੱਟੇ ਬਣ ਕੇ ਫਿਰਦੇ ਨੇ ਦੂਜੇ ਨੂੰ ਡਿੱਗਣ ਤੋਂ ਬਚਾਉਣ ਵਾਲੇ ਖੁਦ ਹੀ ਟੋਏ ਵਿੱਚ ਡਿੱਗਦੇ ਨੇ ਮਰੇ ਪੂਜੇ ਜਾਣ ਰੱਬ ਵਾਂਗ ਜੀਦੇਂ ਮਰਿਆਂ ਵਾਂਗ ਫਿਰਦੇ ਨੇ ਜਿਹੜੇ ਖੁਦ ਨੂੰ ... Read More »
Monthly Archives: September 2013
Tere Mehboob Da ਤੇਰੇ ਮਹਿਬੂਬ ਦਾ
ਰਬਾ ਦਿਲਕਰੇ ਤੇਨੂੱ ਬਦਦੁਆ ਦੇਵਾ ਬਦਦੁਆ ਦੇਵਾ ਤੇਨੂੱ ਪਿਆਰ ਹੋਵੇ ਜਿਸਦੀ ਦਵਾ ਨਾ ਕਿਸੇ ਵੈਦ ਕੋਲ ਤੇਨੂੱ ਵੀ ਉਹ ਬੁਖਾਰ ਹੋਵੇ ਤੇਨੂੱ ਵੀ ਅਪਣੇਆਪ ਨੂੱ ਫਰੋਲਣ ਤੇ ਤੇਰੇ ਮਹਿਬੂਬ ਦਾ ਹੋਵੇ ਦਿਦਾਰ ਉਸ ਦੇ ਹੀ ਸੁਪਣੇ ਲਵੇ ਤੂੱ ਉਸੇ ਦਾ ਹੋਵੇ ਖੁਮਾਰ ਵਾਅਦੇ ਕਰੇ ਉਮਰਾ ਦੇ ਤੋੜ ਨਿਭਾਣ ਦਾ ਇਕਰਾਰ ... Read More »