ਪਹਿਲਾਂ, ਕਿਸੇ ਮਾਸੂਮ ਜਿਹੇ ਅਣਭੋਲ ਚਿਹਰੇ ਨੂੰ, ਮੁਸਕਰਾਹਟਾਂ ਦੀ ਦਾਤ ਦੇਣੀ, ਮੁਸਕਰਾਉਣ ਦੀ ਅਦਾ ਦੇਣੀ, ਹੱਸਣ ਦਾ ਵਲ ਦੇਣਾ, ਤੇ ਫਿਰ ਉਸੇ ਹੰਸੂ ਹੰਸੂ ਕਰਦੇ ਚਿਹਰੇ ਨੂੰ ਚਰੂੰਢ ਲੈਣਾ। ਪਹਿਲਾਂ, ਕਿਤੇ ਕੈਨਵਸ ਤਾਣ ਕੇ ਇਕ ਚਿਹਰਾ ਉਲੀਕਣਾ, ਉਸ ਚਿਹਰੇ ‘ਚ ਮਦਹੋਸ਼ ਕਰ ਦੇਣ ਵਾਲੇ ਰੰਗ ਭਰਨੇ, ਤੇ ਫਿਰ ਜਦ ਕੈਨਵਸ ... Read More »
Monthly Archives: November 2013
ਮੋਸ਼ੇ ਮੁੰਬਈ ਵਾਲਾ
ਬਾਪ ਦੀ ਕੋਈ ਜਾਤ ਹੋ ਸਕਦੀ ਏ ਮਾਂ ਦਾ ਕੋਈ ਧਰਮ ਹੋ ਸਕਦੈ ਪਰ ਕੋਈ ਜਾਤ ਨਹੀਂ ਹੁੰਦੀ ਕੋਈ ਧਰਮ ਨਹੀਂ ਹੁੰਦਾ ਬਾਪ ਦੇ ਸਨੇਹ ਦਾ ਤੇ ਮਾਂ ਦੀ ਮਮਤਾ ਦਾ ਹੋ ਸਕਦੈ ਕੋਈ ਬਾਪ ਮੁਸਲਮਾਨ, ਤੇ ਕੋਈ ਹਿੰਦੂ ਹੋ ਸਕਦੀ ਏ ਕੋਈ ਮਾਂ ਸਿੱਖ ਤੇ ਕੋਈ ਮਾਂ ਇਸਾਈ ਹੋ ... Read More »
ਅੱਜ ਲੋੜ ਹੈ ਮਾਈ ਭਾਗੋ ਦੀ
ਅੱਜ ਲੋੜ ਹੈ ਮਾਈ ਭਾਗੋ ਦੀ! ਇਤਿਹਾਸ ਹੈ, 40 ਸਿੰਘਾਂ ਨੇ ਬੇਕਸਾਂ ਦੇ ਯਾਰ ਨੂੰ ਕਲਗੀਧਰ, ਦਸ਼ਮੇਸ਼ ਪਿਤਾ ਨੂੰ ਚੱਲਦੀ ਲੜਾਈ ਵਿਚ ਅੱਧਵਾਟੇ ਛੱਡ ਜਾਂਦਿਆਂ ਕਿਹਾ ਸੀ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੰਘ ਨਹੀਂ ‘ਤੇ ਲਿਖ ਕੇ ਦੇ ਦਿੱਤਾ ਸੀ ਇਕ ਬੇਦਾਵਾ ਉਸ ਬੇਦਾਵੇ ਵਿਚੋਂ ਪੈਦਾ ਹੋਈ ਤੜਪ ਦਾ ... Read More »
ਆਓ ਬਈ ਪੰਜਾਬੀਓ, ਵਿਧਾਨ ਸਭਾ ਚੱਲੀਏ
ਆਓ ਬਈ ਪੰਜਾਬੀਓ, ਵਿਧਾਨ ਸਭਾ ਚੱਲੀਏ ਚੱਲੀਏ ਬਈ ਚੱਲ, ਸੀਟਾਂ ਗੈਲਰੀ ‘ਚ ਮੱਲੀਏ ਆਾਓ ਬਈ ਪੰਜਾਬੀਓ, ਵਿਧਾਨ ਸਭਾ ਚੱਲੀਏ ਚੰਡੀਗੜ੍ਹ ਸ਼ਹਿਰ ਸੋਹਣਾ, ਘਰ ਸਰਕਾਰ ਦਾ ਚੱਲਦਾ ਏ ਸੈਸ਼ਨ, ਹੈ ‘ਵਾਜਾਂ ਪਿਆ ਮਾਰਦਾ ਦਿਲ ਮੇਰਾ ਕਹਿੰਦਾ, ਵੇਖ ਕਲ੍ਹ ਦੀ ਖ਼ਰਾਬੀ ਨੂੰ ਉਹ ਨਾ ਐਂਵੇਂ ਨਾਲ ਤੁਰੇ, ਆਖ ਯਾਰਾ ਭਾਬੀ ਨੂੰ ਆਖ਼ ... Read More »
ਗੁੰਡੇ ‘ਮਸਤ’, ਪੁਲਿਸ ‘ਵਿਅਸਤ
ਮਾਨਯੋਗ ਬਾਦਲ ਸਾਹਿਬ, ਸੁਖਬੀਰ ਜੀ, ਬੀਬਾ ਜੀ, ਮਜੀਠੀਆ ਵੀਰ ਜੀ। ਸਾਨੂੰ ਨਹੀਂ ਜੇ ਲੋੜ ਮੈਟਰੋ ਦੀ। ਵਲ੍ਹੇਟ ਲਉ ਪੁਲ ਤੇ ਆਰ.ਉ.ਬੀ.। ਕੀ ਕਰਾਂਗੇ ਏ.ਸੀ. ਬੱਸ ਸਟੈਂਡ ਸ਼ਹਿਰੋ ਸ਼ਹਿਰ ਹਵਾਈ ਅੱਡੇ ? ਕਿਹੜੇ ਦਿਲ ਨਾਲ ਖੇਡਾਂਗੇ ਕਬੱਡੀਆਂ ? ਜੇ ਸਿਆਸੀ ਸਰਪ੍ਰਸਤੀ ਵਾਲੇ ਗੁੰਡਿਆਂ ਨੇ ਧੀਆਂ, ਭੈਣਾਂ ਹੀ ਸੜਕਾਂ ‘ਤੇ ਤੁਰਣ ਜੋਗੀਆਂ ... Read More »
ਹਾਂ, ਮੈਂ ’84 ਭੁੱਲਣ ਨੂੰ ਤਿਆਰ ਹਾਂ…..
ਹਾਂ, ਮੈਂ ’84 ਭੁੱਲਣ ਨੂੰ ਤਿਆਰ ਹਾਂ ਕੀ ਤੁਸੀਂ ਤਿਆਰ ਹੋ ਮੈਨੂੰ ’84 ਭੁਲਾਉਣ ਲਈ? ਤੁਸੀਂ ਵੱਡਿਆਂ ਦਿਲਾਂ ਵਾਲੇ ਤਰਕ ਵਾਲੇ, ਦਲੀਲਾਂ ਵਾਲੇ ਦੇਸ਼ ਭਗਤ, ਅਮਨ ਪਸੰਦ, ਇਨਸਾਫ਼ ਪਸੰਦ, ਸ਼ਾਂਤੀ ਦੇ ਪੁਜਾਰੀਉ! ਪਰਉਪਕਾਰੀਉ! ਮੈਂ ’84 ਭੁੱਲਣ ਨੂੰ ਤਿਆਰ ਹਾਂ ਪਰ ਗੱਲ ਫੇਰ ਤੁਹਾਡੇ ‘ਤੇ ਮੁੱਕਣੀ ਜੇ ਕੀ ਤੁਸੀਂ ਤਿਆਰ ਹੋ ... Read More »
ਇਸ ਵਾਰ ਨਵੇਂ ਸਾਲ ‘ਤੇ……
ਇਸ ਵਾਰ ਨਵੇਂ ਸਾਲ ‘ਤੇ ਜੇ ਮੈਂ ਤੁਹਾਨੂੰ ਕੋਈ ਵਧਾਈ ਨਾ ਦੇ ਸਕਾਂ ਕੋਈ ਕਾਰਡ ਨਾ ਭੇਜ ਸਕਾਂ ਤਾਂ ਮੈਨੂੰ ਮੁਆਫ਼ ਕਰ ਦੇਣਾ। ਮੁਆਫ਼ ਕਰ ਦੇਣਾ ਮੈਨੂੰ ਕਿਉਂਕਿ ਪਿਛਲੇ ਕਈ ਦਹਾਕਿਆਂ ਤੋਂ ਮੇਰੇ ਕੰਨਾਂ ਵਿਚ ਗੂੰਜਦਾ ਗੀਤ ਹਮ ਉਸ ਦੇਸ਼ ਕੇ ਵਾਸੀ ਹੈਂ ਹੁਣ ਮੈਨੂੰ ਝੂਠਾ ਜਿਹਾ ਜਾਪਦੈ। ਮੁਆਫ਼ ਕਰ ... Read More »